ਪੜਚੋਲ ਕਰੋ
76 ਸਾਲ ਦੋ ਹੋਏ Bollywood ਦੇ ਦਿਗਜ ਲੇਖਕ Javed Akhtar
#Javedakhtar #Birthday
ਬਾਲੀਵੁੱਡ ਦੇ ਮਹਾਨ ਲੇਖਕ ਜਾਵੇਦ ਅਖ਼ਤਰ ਅੱਜ 76 ਸਾਲ ਦੇ ਹੋ ਗਏ ਨੇ . ਜਾਵੇਦ ਅਖਤਰ ਨੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਤੇ ਫ਼ਿਲਮਾਂ ਦਿਤੀਆਂ ਨੇ . ਗੀਤਕਾਰੀ, ਸਕ੍ਰਿਪਟ Writing ਦੇ ਨਾਲ-ਨਾਲ ਜਾਵੇਦ ਅਖ਼ਤਰ ਇਕ ਮਹਾਨ ਕਵੀ ਵੀ ਨੇ.
ਹੋਰ ਵੇਖੋ






















