ਆਖਰ ਮੁੰਬਈ ਪੁਲਿਸ ਅੱਗੇ ਪੇਸ਼ ਹੋਈ ਕੰਗਨਾ, ਪੇਸ਼ੀ ਤੋਂ ਬਾਹਰ ਆ ਕੀਤਾ ਟਵੀਟ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਅਖੀਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਪੇਸ਼ ਹੋ ਹੀ ਗਈ .ਆਪਣੀ ਭੈਣ ਰੰਗੋਲੀ ਚੰਦੇਲ ਨਾਲ ਕੰਗਨਾ ਬਾਂਦਰਾ ਥਾਣੇ ਪੂਜੀ . ਜਿਥੇ ਪੁਲਿਸ ਨੇ ਕੰਗਨਾ ਤੇ ਰੰਗੋਲੀ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ.ਇਕ ਪਟੀਸ਼ਨ ਦੇ ਅਧਾਰ 'ਤੇ ਬਾਂਦਰਾ ਦੀ ਅਦਾਲਤ ਨੇ ਪੁਲਿਸ ਨੂੰ ਕੰਗਨਾ ਅਤੇ ਉਸਦੀ ਭੈਣ ਦੇ ਖਿਲਾਫ ਸਮਾਜਿਕ ਨਫਰਤ ਫੈਲਾਣ ਲਈ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਸਨ.