ਮਹਿੰਦਰ ਕੌਰ ਨੇ ਕੰਗਨਾ ਖਿਲਾਫ਼ ਬਠਿੰਡਾ 'ਚ ਮਾਨਹਾਨੀ ਦਾ ਕੇਸ ਦਰਜ ਕਰਾਇਆ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Mahinderkaur #Kanganaranaut #Defamation
ਅਦਾਕਾਰਾ ਕੰਗਨਾ ਰਣੌਤ 'ਤੇ ਬਠਿੰਡਾ 'ਚ ਕੇਸ ਦਰਜ
ਬਠਿੰਡਾ ਅਦਾਲਤ ਵਿਚ ਮਾਨਹਾਨੀ ਦਾ ਕੇਸ ਦਰਜ
ਮਹਿੰਦਰ ਕੌਰ ਨੇ ਮਾਨਹਾਨੀ ਦਾ ਕੇਸ ਕੀਤਾ
ਕੰਗਣਾ ਨੇ ਮਹਿੰਦਰ ਕੌਰ ਦੀ ਫੋਟੋ 'ਤੇ ਕੀਤਾ ਸੀ ਟਵੀਟ
ਟਵੀਟ ਤੋਂ ਬਾਅਦ ਦੇਸ਼ ਭਰ 'ਚ ਹੋਈ ਸੀ ਚਰਚਾ
ਟਵੀਟ 'ਚ ਕੀਤੀ ਸੀ ਅਪਤਿਜਨਕ ਟਿੱਪਣੀ
ਇਸ ਮੁੱਦੇ 'ਤੇ ਦਿਲਜੀਤ ਤੇ ਕੰਗਨਾ ਟਵਿੱਟਰ 'ਤੇ ਭਿੜੇ
ਪੰਜਾਬੀ ਕਲਾਕਾਰਾਂ ਨੇ ਵੀ ਲਾਈ ਸੀ ਕੰਗਨਾ ਨੂੰ ਫਟਕਾਰ