Kartik Aaryan ਦੀ ਫ਼ਿਲਮ ਸ਼ਹਿਜ਼ਾਦਾ 'ਚ ਅੱਲੂ ਅਰਜੁਨ ਦੀ ਐਂਟਰੀ
Continues below advertisement
ਅਦਾਕਾਰ ਕਾਰਤਿਕ ਆਰੀਅਨ ਦੀ ਫ਼ਿਲਮ ਸ਼ਹਿਜ਼ਾਦਾ 'ਚ ਸਾਊਥ ਸੁਪਰਸਟਾਰ ਦੀ ਐਂਟਰੀ ਹੋ ਗਈ ਹੈ. ਕਾਰਤਿਕ ਆਰੀਅਨ ਸਾਊਥ ਦੀ ਹਿੱਟ ਫ਼ਿਲਮ ਦੇ ਹਿੰਦੀ ਵਰਜ਼ਨ 'ਚ ਨਜ਼ਰ ਆਉਣਗੇ . ਜਿਸ ਦਾ ਨਾਮ ਸ਼ਹਿਜ਼ਾਦਾ ਰਖਿਆ ਗਿਆ ਹੈ. ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਕਾਰਤਿਕ ਦੇ ਨਾਲ ਸਾਊਥ ਦੇ ਸਟਾਈਲਿਸ਼ ਐਕਟਰ ਅੱਲੂ ਅਰਜੁਨ ਨਜ਼ਰ ਆਉਣਗੇ .
Continues below advertisement
Tags :
Kriti Sanon Allu Arjun Kartik Aaryan Shehzada Ala Vaikunthapurramuloo Kartik and Allu Arjun Ala Vaikunthapurramuloo Film Pooja Hegde