ਪੜਚੋਲ ਕਰੋ
ਫਗਵਾੜਾ ਪੁਲਿਸ ਨੇ ਦਿੱਤਾ ਖਾਨ ਸਾਬ੍ਹ ਨੂੰ ਜਨਮਦਿਨ ਦਾ ਸਰਪ੍ਰਾਇਜ਼
ਗਾਇਕ ਖਾਨ ਸਾਬ ਨੂੰ ਆਪਣਾ ਜਨਮਦਿਨ ਮਨਾਉਣਾ ਪਿਆ ਮਹਿੰਗਾ
ਜਨਮਦਿਨ ਜਸ਼ਨ ਤੋਂ ਬਾਅਦ ਫਗਵਾੜਾ ਪੁਲਿਸ ਨੇ ਕੀਤਾ ਗਿਰਫ਼ਤਾਰ
ਕੋਰੋਨਾ ਦੇ ਨਿਯਮਾਂ ਦੀਆ ਖਾਨ ਸਾਬ ਨੇ ਉਡਾਈਆਂ ਧੱਜੀਆਂ
ਆਪਣੇ ਘਰ ਵਿਚ ਖਾਨ ਸਾਬ ਨੇ ਕੀਤਾ ਵੱਡਾ ਇਕੱਠ
ਜਨਮਦਿਨ ਮਨਾਉਣ ਲਈ ਬੁਲਾਇਆ ਗਿਆ ਬੈਂਡ
ਧਾਰਾ 188 ਦੇ ਤਹਿਤ ਖਾਨ ਸਾਬ ਗਿਰਫ਼ਤਾਰ
ਹੋਰ ਵੇਖੋ






















