ਪੜਚੋਲ ਕਰੋ
ਫ਼ਿਲਮ 'Mimi' ਦਾ Trailer ਰਿਲੀਜ਼, ਸਰੋਗੇਸੀ ਦੀ ਕਹਾਣੀ 'ਚ Comedy ਦਾ ਤੜਕਾ
ਪੰਕਜ ਤ੍ਰਿਪਾਠੀ ਬਣੇ ਕ੍ਰਿਤੀ ਸੇਨਨ ਲਈ ਮੁਸੀਬਤ. ਜੀ ਹਾਂ , ਫ਼ਿਲਮ 'ਮੀਮੀ' ਦਾ ਟਰੇਲਰ ਕੁਝ ਇਸੀ ਤਰ੍ਹਾਂ ਦੀ ਕਹਾਣੀ ਬਿਆਨ ਕਰਦਾ ਹੈ. ਇਹ ਫ਼ਿਲਮ ਸਰੋਗੇਸੀ 'ਤੇ ਬੇਸਡ ਹੈ. ਜਿਥੇ ਪੰਕਜ ਤ੍ਰਿਪਾਠੀ ਦਾ ਕਿਰਦਾਰ ਪੈਸਾ ਕਮਾਉਣ ਦੀ ਲਾਲਚ 'ਚ ਕ੍ਰਿਤੀ ਸੇਨਨ ਨੂੰ ਵਡੀ ਮੁਸੀਬਤ 'ਚ ਪਾ ਦਿੰਦਾ ਹੈ.
ਹੋਰ ਵੇਖੋ






















