ਪੜਚੋਲ ਕਰੋ
ਜਾਣੋ ਆਖ਼ਰ ਕੀ ਹੈ Tamannaah Bhatia ਅਤੇ Riteish Deshmukh ਦਾ Plan A Plan B
Riteish Deshmukh ਦੀ ਆਉਣ ਵਾਲੀ ਫਿਲਮ Plan A Plan B ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰਿਤੇਸ਼ ਤੋਂ ਇਲਾਵਾ ਫਿਲਮ ਵਿੱਚ Tamannaah Bhatia ਅਤੇ ਕੁਸ਼ਾ ਕਪਿਲਾ ਵੀ ਹਨ। ਇਸ ਫਿਲਮ 'ਚ ਰਿਤੇਸ਼ ਤਲਾਕ ਦਵਾਉਣ ਵਾਲੇ ਵਕੀਲ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਤਮੰਨਾ ਇੱਕ ਮੈਚਮੇਕਰ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਸਾਰਿਆਂ ਦਾ ਵਿਆਹ ਕਰਵਾਉਂਦੀ ਹੈ। ਇਹ ਫਿਲਮ 30 ਸਤੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਰਹੀ ਹੈ।
ਹੋਰ ਵੇਖੋ























