ਅਦਾਕਾਰਾ ਸਨਾ ਖ਼ਾਨ ਨੇ ਕੀਤਾ ਫ਼ਿਲਮ ਇੰਡਸਟਰੀ ਛੱਢਣ ਦਾ ਐਲਾਨ

Continues below advertisement
ਬਾਲੀਵੁੱਡ ਤੇ ਟੀਵੀ ਅਦਾਕਾਰਾ ਸਨਾ ਖ਼ਾਨ ਨੇ ਹੁਣ ਫ਼ਿਲਮ ਇੰਡਸਟਰੀ ਛੱਡਣ ਦਾ ਐਲਾਨ ਕਰ ਦਿੱਤਾ ਹੈ . ਇਸ ਦੀ ਜਾਣਕਾਰੀ ਸਨਾ ਖ਼ਾਨ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਦਿੱਤੀ . 
Continues below advertisement

JOIN US ON

Telegram