ਪੜਚੋਲ ਕਰੋ
Advertisement
ਆਸਾਨ ਨਹੀਂ ਰਿਹਾ Ranbir Kapoor ਲਈ Shamshera ਦਾ ਸਫ਼ਰ, ਖੁਦ ਦਿੱਤੇ ਇਨ੍ਹਾਂ ਸਵਾਲਾਂ ਦੇ ਜਵਾਬ
Ranbir Kapoor Shamshera: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਬੀਰ ਕਪੂਰ 4 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹਨ। ਆਉਣ ਵਾਲੇ ਸਮੇਂ ਵਿੱਚ ਰਣਬੀਰ ਕਪੂਰ ਦੀਆਂ ਇੱਕ ਤੋਂ ਵੱਧ ਇੱਕ ਫ਼ਿਲਮਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣਗੀਆਂ। ਜਿਸਦੀ ਸ਼ੁਰੂਆਤ ਉਸਦੀ ਮੋਸਟ ਅਵੇਟਿਡ ਫਿਲਮ Shamshera ਨਾਲ ਹੋਵੇਗੀ। Ranbir Kapoor ਦੇ ਕਰੀਅਰ ਲਈ ਸ਼ਮਸ਼ੇਰਾ ਕਾਫੀ ਚੁਣੌਤੀਪੂਰਨ ਫਿਲਮ ਰਹੀ ਹੈ। ਰਣਬੀਰ ਪਹਿਲੀ ਵਾਰ ਇੱਕ ਵੱਖਰੇ ਕਿਰਦਾਰ ਅਤੇ ਜ਼ਬਰਦਸਤ ਲੁੱਕ ਵਿੱਚ ਨਜ਼ਰ ਆਉਣ ਵਾਲੇ ਹਨ। ਇੰਨਾ ਹੀ ਨਹੀਂ ਇਸ ਫਿਲਮ 'ਚ ਰਣਬੀਰ ਕਪੂਰ ਡਬਲ ਰੋਲ ਕਰਦੇ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਰਣਬੀਰ ਕਪੂਰ ਦੀ ਫਿਲਮ 'Shamshera' ਇਸ ਮਹੀਨੇ 22 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਮਨੋਰੰਜਨ
ਦਿਲਜੀਤ ਦੀ PM ਨਾਲ ਮੀਟਿੰਗ ਤੇ ਸਿਆਸਤ , ਕੌਣ ਲੈ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਪੰਗਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
ਟ੍ਰੈਂਡਿੰਗ ਟੌਪਿਕ
Advertisement