ਪੜਚੋਲ ਕਰੋ
ਸੋਨੂੰ ਸੂਦ ਦਾ ਢਾਬਾ, ਤੰਦੂਰ 'ਤੇ ਰੋਟੀਆਂ ਬਣਾਉਂਦੇ ਸੋਨੂੰ ਸੂਦ
ਸੋਨੂੰ ਸੂਦ ਨੇ ਨਵੀਂ ਵੀਡੀਓ 'ਚ ਆਪਣੇ ਨਵੇਂ ਟੈਲੇੰਟ ਬਾਰੇ ਖੁਲਾਸਾ ਕੀਤਾ ਹੈ. ਸੋਨੂੰ ਸੂਦ ਇਸ ਵੀਡੀਓ ਦੇ ਵਿਚ ਤੰਦੂਰ 'ਤੇ ਰੋਟੀਆਂ ਬਣਾਉਂਦੇ ਨਜ਼ਰ ਆ ਰਹੇ ਨੇ. ਸੋਨੂੰ ਸੂਦ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਢਾਬੇ ਤੇ ਜ਼ਰੂਰ ਆਓ
ਹੋਰ ਵੇਖੋ






















