ਪੜਚੋਲ ਕਰੋ
ਕੇ.ਕੇ ਮੇਨਨ ਦੀ ਸੁਪਰਹਿੱਟ ਵੈੱਬ ਸੀਰੀਜ਼ ਦੀ ਵਾਪਸੀ, Special Ops 1.5 ਦਾ ਐਲਾਨ
#Specialops #Kaykaymenon #Specialops1.5
ਸੁਪਰਹਿੱਟ ਵੈੱਬ ਸੀਰੀਜ਼ Special Ops ਦੀ ਵਾਪਸੀ ਹੋਣ ਜਾ ਰਹੀ ਹੈ. ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਨੇ ਕੇ.ਕੇ ਮੇਨਨ ਡਿਜ਼ਨੀ ਪਲੱਸ Hotstar ਤੇ ਸੀਰੀਜ਼ ਦੇ ਮੇਕਰਸ Special Ops 1.5 ਦਾ ਐਲਾਨ ਕੀਤਾ ਹੈ. ਇਸ ਸੀਰੀਜ਼ ਵਿਚ ਹਿੰਮਤ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਇਕ ਹੋਰ ਚੈਪਟਰ ਨੂੰ ਦਿਖਾਇਆ ਜਾਵੇਗਾ.
ਹੋਰ ਵੇਖੋ






















