ਪੜਚੋਲ ਕਰੋ
ਤਾਪਸੀ ਪੰਨੂ ਬਣੀ ਪ੍ਰੋਡਿਊਸਰ, ਪ੍ਰੋਡਕਸ਼ਨ ਹਾਊਸ ਦਾ ਕੀਤਾ ਐਲਾਨ
ਅਦਾਕਾਰਾ ਤਾਪਸੀ ਪੰਨੂ ਨੇ ਹਸੀਨ ਦਿਲਰੁਬਾ ਫ਼ਿਲਮ ਦੇ ਨਾਲ ਕਾਫੀ ਵਾਹ-ਵਾਹੀ ਬਟੋਰੀ ਹੈ, ਤੇ ਹੁਣ ਤਾਪਸੀ ਫ਼ਿਲਮਾਂ 'ਚ ਐਕਟਿੰਗ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪ੍ਰੋਡਿਊਸ ਵੀ ਕਰੇਗੀ. ਤਾਪਸੀ ਨੇ Outsider Films ਨਾਮ ਦਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਹੈ.
ਹੋਰ ਵੇਖੋ






















