ਮਾਇਆ ਨਗਰੀ 'ਤੇ ਡਰੱਗਜ਼ ਦਾ ਸਾਇਆ!
Continues below advertisement
ਦੀਪਿਕਾ ਪਾਦੁਕੋਣ ਤੋਂ 26 ਸਤੰਬਰ ਨੂੰ ਡਰੱਗਸ ਕੇਸ 'ਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਪੁੱਛਗਿਛ ਕਰੇਗੀ। ਅਦਾਕਾਰਾ ਨੂੰ NCB ਨੇ ਬੁੱਧਵਾਰ ਸੰਮਨ ਭੇਜਿਆ ਸੀ।
ਇਸ ਦੇ ਨਾਲ ਹੀ NCB ਨੇ ਸ਼ਰੱਧਾ ਕਪੂਰ, ਸਾਰਾ ਅਲੀ ਖਾਨ ਅਤੇ ਰਕੁਲ ਪ੍ਰੀਤ ਸਿੰਘ ਅਤੇ ਹੋਰ ਕੁਝ ਲੋਕਾਂ ਨੂੰ ਸੰਮਨ ਜਾਰੀ ਕੀਤਾ ਸੀ। ਅੱਜ ਫੈਸ਼ਨ ਡਿਜ਼ਾਇਨਰ ਸਿਮੋਨ ਖੰਬਾਟਾ ਅਤੇ ਸ਼ਰੂਤੀ ਮੋਦੀ ਤੋਂ NCB ਟੀਮ ਨੇ ਪੁੱਛਗਿਛ ਕੀਤੀ।
NCB ਟੀਮ ਵੀਰਵਾਰ ਰਕੁਲ ਪ੍ਰੀਤ ਸਿੰਘ ਤੇ ਕ੍ਰਿਸ਼ਮਾ ਪ੍ਰਕਾਸ਼ ਤੋਂ ਪੁੱਛਗਿਛ ਕਰੇਗੀ। ਦੀਪਿਕਾ ਨਾਲ ਸਾਰਾ ਅਲੀ ਖਾਨ ਅਤੇ ਸ਼ਰੱਧਾ ਕਪੂਰ ਤੋਂ 26 ਸਤੰਬਰ ਨੂੰ ਪੁੱਛਗਿਛ ਹੋਵੇਗੀ। ਸਾਰਾ ਅੱਜ ਹੀ ਗੋਆ ਤੋਂ ਮੁੰਬਈ ਪਹੁੰਚੀ ਹੈ।