ਪੜਚੋਲ ਕਰੋ
ਘਰਵਾਲੀ ਨਾਲ ਤਲਾਕ ਤੇ ਲੱਗੇ ਕਰੋੜਾਂ: ਹਨੀ ਸਿੰਘ
ਘਰਵਾਲੀ ਨਾਲ ਤਲਾਕ ਤੇ ਲੱਗੇ ਕਰੋੜਾਂ: ਹਨੀ ਸਿੰਘ
ਹਨੀ ਸਿੰਘ ਨੇ ਦਸਿਆ ਕਿ ਘਰਵਾਲੀ ਨਾਲ ਤਲਾਕ ਲੈਣ ਲਈ ਕਿੰਨਾ ਖਰਚ ਹੋਇਆ ਹੈ
ਹਨੀ ਸਿੰਘ ਨੂੰ ਪੁਛਿਆ ਗਿਆ ਕਿ ਤੁਹਾਡੇ ਘਰੇਲੂ ਹਿੰਸਾ ਦੇ ਆਰੋਪ ਲੱਗੇ ਹਨ । ਤੁਸੀ ਇਸ ਬਾਰੇ ਕੀ ਕਹੋਗੇ । ਹਨੀ ਸਿੰਘ ਨੇ ਇਸ ਸਬੰਧੀ ਐਮ ਓ ਯੂ ਸਾਈਨ ਕੀਤਾ ਹੈ । ਤਲਾਕ ਤੋ ਨਿਕਲਣ ਲਈ ਹਨੀ ਸਿੰਘ ਨੂੰ ਕਰੋੜਾਂ ਰੁਪਏ ਦੇਣੇ ਪਏ ਹਨ । ਹਨੀ ਸਿੰਘ ਨੇ ਕਦੇ ਵੀ ਇਸ ਬਾਰੇ ਖੁਲ ਨਾ ਕਦੇ ਗਲ ਕੀਤੀ ਹੈ ਅਤੇ ਨਾ ਹੀ ਕਰਨੀ ਹੈ । ਇਸ ਦਾ ਵੀ ਹਨੀ ਸਿੰਘ ਨੇ ਖੁਲਾਸਾ ਕੀਤਾ ਹੈ । ਹਨੀ ਸਿੰਘ ਨੇ ਆਪਣੀ ਪਤਨੀ ਤੋਂ ਕੁਝ ਸਮਾਂ ਪਹਿਲਾਂ ਹੀ ਤਲਾਕ ਲਿਆ ਹੈ ।
Tags :
Honey Singhਮਨੋਰੰਜਨ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Fatehgarh Sahib News |Actress Sonam Bajwa ਨੇ ਕੀਤੀ ਵੱਡੀ ਗ਼ਲਤੀ;ਭੜਕਿਆ ਮੁਸਲਿਮ ਤੇ ਸਿੱਖ ਭਾਈਚਾਰਾ| Abp Sanjha
Actor Dharmendra Passes Away:ਪਿੰਡ ਵਾਲਿਆਂ ਨੇ ਸਾਂਭੀ ਧਰਮਿੰਦਰ ਦੀ ਆਖ਼ਰੀ ਨਿਸ਼ਾਨੀ! | Khanna News | Abp Sanjha
ਹੋਰ ਵੇਖੋ















