ਪੜਚੋਲ ਕਰੋ
OTT ਤੇ ਹੀ ਰਿਲੀਜ਼ ਹੋਵੇਗੀ ਫ਼ਰਹਾਨ ਅਖ਼ਤਰ ਦੀ ਫ਼ਿਲਮ 'ਤੂਫ਼ਾਨ' , ਰਿਲੀਜ਼ ਡੇਟ ਆਈ ਸਾਹਮਣੇ
#Farhanakhtar #Toofan #OTT #Releasedate
ਫ਼ਰਹਾਨ ਅਖ਼ਤਰ ਦੀ ਫ਼ਿਲਮ 'ਤੂਫ਼ਾਨ' ਸਿਨੇਮਾਘਰਾਂ ਦੀ ਬਿਜਾਏ ਹੁਣ OTT ਪਲੇਟਫਾਰਮ 'ਤੇ ਹੀ ਰਿਲੀਜ਼ ਹੋਵੇਗੀ. ਫ਼ਿਲਮ ਦੇ ਮੇਕਰਸ ਨੇ ਇਸਦਾ ਅਧਿਕਾਰਕ ਐਲਾਨ ਕਰਦੇ ਹੋਏ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ.
ਐਮਾਜ਼ਾਨ ਪ੍ਰਾਈਮ 'ਤੇ ਫ਼ਿਲਮ 'ਤੂਫ਼ਾਨ' 21 ਮਈ ਨੂੰ ਰਿਲੀਜ਼ ਹੋਵੇਗੀ.
ਐਮਾਜ਼ਾਨ ਪ੍ਰਾਈਮ 'ਤੇ ਫ਼ਿਲਮ 'ਤੂਫ਼ਾਨ' 21 ਮਈ ਨੂੰ ਰਿਲੀਜ਼ ਹੋਵੇਗੀ.
ਮਨੋਰੰਜਨ
ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ
ਹੋਰ ਵੇਖੋ






















