ਜ਼ੀ ਟੀਵੀ ਦਾ ਅਜੇ ਤੱਕ ਦਾ ਸਭ ਤੋਂ ਵੱਡਾ ਮਿਊਜ਼ਿਕਲ ਸ਼ੋਅ ਹੈ. 'ਇੰਡੀਅਨ ਪ੍ਰੋ ਮਿਊਜ਼ਿਕ ਲੀਗ'. ਇਸ ਸ਼ੋਅ 'ਚ ਤੁਹਾਨੂੰ 18 ਸਿੰਗਰਸ ਨਜ਼ਰ ਆਉਣਗੇ. ਜਿਨ੍ਹਾਂ ਦੀਆਂ 6 Teams ਹੋਣਗੀਆਂ.