ਪੜਚੋਲ ਕਰੋ
ਕੰਗਨਾ ਮੁਆਇਨਾ ਕਰਣ ਪਹੁੰਚੀ ਆਪਣੇ ਦਫਤਰ
ਕੰਗਨਾ ਪਾਲੀ ਹਿਲਸ 'ਚ ਆਪਣੇ ਦਫਤਰ ਪਹੁੰਚੀ ਕੰਗਨਾ ਕੇ ਆਪਣੇ ਆਫਿਸ ਦਾ ਕਰ ਰਹੀ ਮੁਆਇਨਾ .ਕੱਲ੍ਹ BMC ਨੇ ਕੀਤੀ ਸੀ ਦਫਤਰ 'ਚ ਭੰਨਤੋੜ ਤੇ ਉਧਰ ਕੰਗਨਾ ਦੇ ਦਫਤਰ 'ਚ ਤੋੜਫੋੜ 'ਤੇ ਸੁਣਵਾਈ ਟਲੀ.14 ਸਤੰਬਰ ਤੱਕ ਕੰਗਨਾ ਨੂੰ ਜਵਾਬ ਦੇਣ ਦਾ ਸਮਾ18 ਸਤੰਬਰ ਤੱਕ BMC ਨੂੰ ਜਵਾਬ ਦੇਣ ਦਾ ਵਕਤ
22 ਸਤੰਬਰ ਨੂੰ HC 'ਚ ਅਗਲੀ ਸੁਣਵਾਈ
ਮਨੋਰੰਜਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ
ਹੋਰ ਵੇਖੋ

















