ਪੜਚੋਲ ਕਰੋ
ਦਫ਼ਤਰ 'ਤੇ ਜੇਸੀਬੀ ਚੱਲਣ 'ਤੇ ਕੰਗਣਾ ਦੇ ਤਾਬੜਤੋੜ ਟਵੀਟ
ਕੰਗਣਾ ਦੇ ਦਫ਼ਤਰ 'ਤੇ ਜੇਸੀਬੀ ਚੱਲਣ 'ਤੇ ਕੰਗਣਾ ਨੇ ਤਾਬੜਤੋੜ ਟਵੀਟ ਕਰ ਸ਼ਿਵਸੇਨਾ 'ਤੇ ਹਮਲਾ ਕਰ ਦਿੱਤਾ ਹੈ ਤੇ ਨਾਲ ਹੀ ਕੰਗਨਾ ਨੇ BMC ਦੀ ਕਾਰਵਾਈ ਨੂੰ ਫਾਸੀਵਾਦ ਦੱਸਿਆ ਤੇ ਲਿਖਿਆ'ਮੈਂ ਕਦੇ ਗ਼ਲਤ ਨਹੀਂ ਸੀ, ਮੇਰੇ ਦੁਸ਼ਮਨ ਸਾਬਤ ਕਰ ਰਹੇ'ਇਸ ਲਈ ਮੈਂ ਕਹਿੰਦੀ ਮੁੰਬਈ ਹੁਣ POK ਬਣਿਆ'
ਹੋਰ ਵੇਖੋ

















