ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ
ਕੁਲਵਿੰਦਰ ਬਿੱਲਾ ਨੇ ਐਮੀ ਵਿਰਕ ਤੇ ਵੱਡਾ ਖੁਲਾਸਾ ਕੀਤਾ ਹੈ। ਜੀ ਹਾਂ ਰਾਜਵੀ ਜਵੰਦਾ ਦੇ ਇਸ ਦੁਨੀਆਂ ਤੋਂ ਜਾਣ ਦੇ ਮਗਰੋਂ ਕਈ ਕਲਾਕਾਰਾਂ ਨੇ ਕਿਹਾ ਸੀ ਕਿ ਅਸੀਂ ਸ਼ੋਅ ਕਰਾਂਗੇ ਜੋ ਕਿ ਰਾਜਵੀ ਜਵੰਦਾ ਦੇ ਪਹਿਲਾਂ ਤੋਂ ਬੁੱਕ ਨੇ ਤੇ ਇਸ ਦੇ ਉੱਤੇ ਕੁਲਵਿੰਦਰ ਬਿੱਲਾ ਨੇ ਇੱਕ ਐਸੀ ਗੱਲ ਦੱਸੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜੀ ਹਾਂ ਦਰਅਸਲ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਐਮੀ ਵਿਰਕ ਜੋ ਕਿ ਲਾਈਵ ਸ਼ੋ ਬਿਲਕੁਲ ਨਹੀਂ ਕਰਦੇ ਉਹਨਾਂ ਨੇ ਰਾਜਵੀਰ ਜਵੰਦਾ ਲਈ ਲਾਈਵ ਸ਼ੋ ਸਪੈਸ਼ਲੀ ਕੀਤੇ ਨੇ ਉਹਨਾਂ ਨੇ ਕਿਹਾ ਕਿ ਐਮੀ ਵਿਰਕ ਜੋ ਕੱਲਾ ਅੱਜ ਇੱਕ ਸ਼ੋ ਉਸ ਨੇ ਰਾਜਵੀਰ ਜਵੰਦਾ ਲਈ ਅੱਠ ਤੋਂ ਨੌ ਸ਼ੋ ਲਾਈਵ ਕੀਤੇ ਨੇ ਉਹ ਵੀ ਬਿਲਕੁਲ ਮੁਫਤ ਹੋਰ ਤਾਂ ਹੋਰ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਰਾਜਵੀਰ ਜਵੰਦਾ ਨੂੰ ਕਦੇ ਚੰਗੀ ਤਰਾਂ ਮਿਲੇ ਵੀ ਨਹੀਂ ਸੀ ਤੇ ਉਹ ਸਿਰਫ ਇੱਕ ਜਾਂ ਦੋ ਮੌਕਿਆਂ ਦੇ ਉੱਤੇ ਹੀ ਰਾਜਵੀਰ ਨੂੰ ਮਿਲੇ ਸੀ। ਲੇਕਿਨ ਫਿਰ ਵੀ ਆਪਣੇ ਕਲਾਕਾਰ ਭਰਾ ਲਈ ਇਸ ਤਰਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਐਮੀ ਵਿਰਕ ਇਸ ਗੱਲ ਨੂੰ ਦੱਸਦੇ ਹੋਏ ਕੁਲਵਿੰਦਰ ਬਿੱਲਾ ਵੀ ਕਾਫੀ ਭਾਵੁਕ ਹੋ ਗਏ। ਕੁਲਵਿੰਦਰ ਬਿੱਲਾ ਨੇ ਐਮੀ ਵਿਰਕ ਤੇ ਵੱਡਾ ਖੁਲਾਸਾ ਕੀਤਾ। ਜੀ ਹਾਂ ਰਾਜਵੀਰ ਜਵੰਦਾ ਦੇ ਇਸ ਦੁਨੀਆਂ ਤੋਂ ਜਾਣ ਦੇ ਮਗਰੋਂ ਕਈ ਕਲਾਕਾਰਾਂ ਨੇ ਕਿਹਾ ਸੀ ਕਿ ਅਸੀਂ ਸ਼ੋਅ ਕਰਾਂਗੇ ਜੋ ਕਿ ਰਾਜਵੀਰ ਜਵੰਦਾ ਦੇ ਪਹਿਲਾਂ ਤੋਂ ਬੁੱਕ ਨੇ ਤੇ ਇਸ ਦੇ ਉੱਤੇ ਕੁਲਵਿੰਦਰ ਬਿੱਲਾ ਨੇ ਇੱਕ ਐਸੀ ਗੱਲ ਦੱਸੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੀ ਹਾਂ ਦਰਅਸਲ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਐਮੀ ਵਿਰਕ ਜੋ ਕਿ ਲਾਈਵ ਸ਼ੋ ਬਿਲਕੁਲ ਨਹੀਂ ਕਰਦੇ ਉਹਨਾਂ ਨੇ ਰਾਜਵੀਰ ਜਵੰਦਾ ਲਈ ਲਾਈਵ ਸ਼ੋ ਸਪੈਸ਼ਲੀ ਕੀਤੇ ਨੇ ਉਹਨਾਂ ਨੇ ਕਿਹਾ ਕਿ ਐਮੀ ਵਿਰਕ ਜੋ ਕੱਲਾ ਅੱਜ ਇੱਕ ਸ਼ੋ ਕਰਨ ਦਾ 25 ਤੋਂ 30 ਲੱਖ ਲਏਗਾ ਉਸ ਨੇ ਰਾਜਵੀਰ ਜਵੰਦਾ ਲਈ

















