ਪੜਚੋਲ ਕਰੋ
ਪੀੜਤ ਬੱਚੀ ਦੇ ਇਲਾਜ ਲਈ ਨੀਰੂ ਬਾਜਵਾ ਆਈ ਅੱਗੇ
Description:-ਅਦਾਕਾਰਾ ਨੀਰੂ ਬਾਜਵਾ ਨੇ ਇਕ ਹੋਰ ਛੋਟੇ ਬੱਚੇ ਦੀ ਜ਼ਿੰਦਗੀ ਬਚਾਉਣ ਦਾ ਜ਼ਿੱਮਾ ਚੁੱਕਿਆ ਹੈ . ਹਾਰਪਰ ਜੋ ਕੀ , Spinal Muscular Atrophy Type -1 ਬਿਮਾਰੀ ਨਾਲ ਲੜ੍ਹ ਰਹੀ ਹੈ ਜਿਸਦੇ ਇਲਾਜ ਲਈ ਨੀਰੂ ਬਾਜਵਾ ਨੇ ਡੋਨੇਸ਼ਨ ਕਰਨ ਦੀ ਅਪੀਲ ਕੀਤੀ ਹੈ .
ਮਨੋਰੰਜਨ
ਇੰਟਰਵਿਊ ਇਮਤਿਆਜ਼ ਅਲੀ : "ਦਿਲਜੀਤ, ਪੰਜਾਬ ਤੇ ਪਿਆਰ ਇਮਤਿਆਜ਼ ਨੇ ਖੋਲ੍ਹੇ ਦਿਲ ਦੇ ਰਾਜ!
ਹੋਰ ਵੇਖੋ
















