ਫ਼ਿਲਮ 'ਪੁਆੜਾ' ਲੋਕਾਂ ਦਾ ਕਰੇਗੀ ਮਨੋਰੰਜਨ: ਗੁਰਪ੍ਰੀਤ ਭੰਗੂ

Continues below advertisement
ਪੰਜਾਬੀ ਫ਼ਿਲਮ 'ਪੁਆੜਾ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ. ਫ਼ਿਲਮ ਨੂੰ ਅਜੇ ਤਕ ਚੰਗਾ ਰਿਸਪੌਂਸ ਮਿਲਿਆ ਹੈ. ਫ਼ਿਲਮ ਦੇ ਪਹਿਲੇ ਦਿਨ ਇਸ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ. ਜਿਥੇ ਫ਼ਿਲਮ ਨਾਲ ਜੁੜੇ ਕਲਾਕਾਰਾਂ , ਲੇਖਕ ਤੇ ਨਿਰਦੇਸ਼ਕ ਨੇ ਸ਼ਿਰਕਤ ਕੀਤੀ. ਇਸ ਦੌਰਾਨ ਐਮੀ ਵਿਰਕ , ਸੋਨਮ ਬਾਜਵਾ , ਗੁਰਪ੍ਰੀਤ ਭੰਗੂ , ਸੀਮਾ ਕੌਸ਼ਲ , ਫ਼ਿਲਮ ਦੇ ਡਾਇਲੋਗ ਲੇਖਕ ਰਾਕੇਸ਼ ਧਵਨ , ਫ਼ਿਲਮ ਦੇ ਡਾਇਰੇਕਟਰ ਰੁਪਿੰਦਰ ਚਹਿਲ ਤੇ ਨਿਰਦੇਸ਼ਕ ਜਗਦੀਪ ਸਿੱਧੂ ਨਜ਼ਰ ਆਏ.
 
 
 
Continues below advertisement

JOIN US ON

Telegram