ਪੜਚੋਲ ਕਰੋ
ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ 'ਤੇ ਦਿਲਜੀਤ ਦੌਸਾਂਝ
#Diljitdosanjh #Incometax #Funding #Farmersprotest
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਫੰਡਿੰਗ ਕਰਨ ਦਾ ਇਲਜ਼ਾਮ ਲਗਾ ਹੈ.ਜਿਸ ਤੋਂ ਬਾਅਦ ਲੀਗਲ ਰਾਈਟਸ ਆਬਜ਼ਰਵੇਟਰੀ (LRO)ਵਲੋਂ ਦਾਇਰ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਇਨਕਮ ਟੈਕਸ ਵਿਭਾਗ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ.
ਹੋਰ ਵੇਖੋ






















