ਫਿਲਮਾਂ ਦੀ ਮੰਮੀ ਦੀ ਫਿਲਮੀ ਕਹਾਣੀ | Seema kaushal Interview

Continues below advertisement
ਸੀਮਾ ਕੌਸ਼ਲ ਨਾਲ ਖਾਸ ਗੱਲ ਬਾਤ,ਕਈ ਪੰਜਾਬੀ ਫ਼ਿਲਮਾਂ ਦਾ ਹਿੱਸਾ ਰਹੀ ਸੀਮਾ ਕੌਸ਼ਲ,ਕਈ ਸਾਲਾਂ ਤੋਂ ਕਰ ਰਹੇ ਫ਼ਿਲਮ 'ਚ ਕੰਮ,ਸੀਮਾ ਕੌਸ਼ਲ ਨੇ ਦੱਸੇ ਜ਼ਿੰਦਗੀ ਦੇ ਖਾਸ ਕਿੱਸੇ,ਜਦ ਗੁੱਗੂ ਗਿੱਲ ਤੋਂ ਡਰ ਗਈ ਸੀ ਸੀਮਾ ਕੌਸ਼ਲ,ਫ਼ਿਲਮ 'ਸੁਫਨਾ' ਤੇ 'ਪੁਆੜਾ' ਦਾ ਵੀ ਹਿੱਸਾ ਰਹੀ ਸੀਮਾ ਕੌਸ਼ਲ
ਰੇਡੀਓ ਤੋਂ ਕੀਤੀ ਸੀ ਕਰਿਅਰ ਦੀ ਸ਼ੁਰੂਆਤ,ਚੰਗੇ ਕਿਰਦਾਰਾਂ ਦੀ ਭੁੱਖ ਕਦੇ ਨਹੀਂ ਮਿੱਟਦੀ,ਪਰਿਵਾਰ ਵੱਲੋਂ ਮਿਲਦਾ ਪੂਰਾ ਸਪੋਰਟ,ਲਗਭਗ ਹਰ ਪੰਜਾਬੀ ਕਲਾਕਾਰ ਨਾਲ ਕੀਤਾ ਕੰਮ,ਐਮੀ ਵਿਰਕ ਦੀ ਵੀ ਸੀਮਾ ਕੌਸ਼ਲ ਨੇ ਕੀਤੀ ਤਾਰੀਫ,ਬਿੰਨੂ ਢਿੱਲੋਂ ਦੀ ਕਾਮੇਡੀ ਵੀ ਸੀਮਾ ਕੌਸ਼ਲ ਨੂੰ ਪਸੰਦ,ਲਮ 'ਜਿੰਨੇ ਜੰਮੇ ਸਾਰੇ ਨਿਕੰਮੇ' ਵੀ ਕੀਤੀ ਗਈ ਪਸੰਦ
 
Continues below advertisement

JOIN US ON

Telegram