ਪੜਚੋਲ ਕਰੋ
ਫ਼ਿਲਮ 'ਸਾਇਨਾ ਦਾ ਟ੍ਰੇਲਰ ਰੀਵਿਊ
#Saina #Trailerreview #ParineetiChopra
ਬੈਡਮਿੰਟਨ Champion ਸਾਇਨਾ ਨਿਹਵਾਲ ਦੀ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ 'ਸਾਇਨਾ' ਟ੍ਰੇਲਰ ਰਿਲੀਜ਼ ਹੋ ਗਿਆ ਹੈ... ਅਦਾਕਾਰਾ ਪਰੀਨਿਤੀ ਚੋਪੜਾ ਸਾਇਨਾ ਦੇ ਕਿਰਦਾਰ ਨੂੰ ਪਰਦੇ 'ਤੇ ਉਤਾਰੇਗੀ. ਸਾਇਨਾ ਨਿਹਵਾਲ ਨੇ ਵੂਮਨ ਬੈਡਮਿੰਟਨ Category 'ਚ ਇੰਡੀਆ ਵੱਲੋਂ 3 ਵਾਰ Olympics Games 'ਚ Participate ਕੀਤਾ . ਜਿਸ ਵਿਚ ਇਕ Bronze ਮੈਡਲ ਵੀ ਉਨ੍ਹਾਂ ਨੇ ਹਾਸਲ ਕੀਤਾ.
ਹੋਰ ਵੇਖੋ

















