ਪੜਚੋਲ ਕਰੋ
ਟਰੈਕਟਰ ਪ੍ਰੇਡ ਲਈ ਸਿੱਧੂ ਮੂਸੇਵਾਲਾ ਨੇ ਕੀਤੀ ਲੋਕਾਂ ਨੂੰ ਅਪੀਲ ,ਟਰੈਕਟਰ ਮਾਰਚ ਦਾ ਬਨੇ ਹਿੱਸਾ
#Sidhumoosewala #Jersey #Tractormarch
ਖੇਤੀ ਕਾਨੂੰਨਾਂ ਖਿਲਾਫ਼ ਕਈ ਦਿਨਾਂ ਤੋਂ ਦਿੱਲੀ ਦੇ ਬੋਰਡਰਾ 'ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ.. ਇਸ ਕਿਸਾਨ ਅੰਦੋਲਨ ਨੂੰ ਕਰੀਬ 2 ਮਹੀਨੇ ਪੂਰੇ ਹੋ ਚੱਲੇ ਨੇ . ਇਸ ਵਿਚਾਲੇ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਮੌਕੇ ਟਰੈਕਟਰ ਪ੍ਰੇਡ ਦਾ ਸੱਦਾ ਦਿੱਤਾ ਹੈ. ਜਿਸ ਦੇ ਲਈ ਕਈ ਥਾਵਾਂ 'ਤੇ ਅੱਜ ਟਰੈਕਟਰ ਮਾਰਚ ਕਢੇ ਗਏ ਨੇ..ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਇਨ੍ਹਾਂ ਟਰੈਕਟਰ ਮਾਰਚ ਦਾ ਹਿੱਸਾ ਬਣੇ.
ਹੋਰ ਵੇਖੋ
















