ਪੜਚੋਲ ਕਰੋ
ਸਿੱਧੂ ਮੂਸੇਵਾਲਾ ਦਾ ਪਿਆ ਬੱਬੂ ਮਾਨ ਨਾਲ ਪੇਚਾ, ਧਮਕੀਆਂ 'ਤੇ ਪਹੰਚੀ ਗੱਲ |
ਸਿੱਧੂ ਮੂਸੇਵਾਲਾ ਨੂੰ ਜੇਕਰ ਸਿੱਧੂ ਵਿਵਾਦਵਾਲਾ ਕਿਹਾ ਜਾਵੇ ਤਾਂ ਕੁਝ ਗ਼ਲਤ ਨਹੀਂ ਹੋਏਗਾ ਕਿਉਕਿ ਆਏ ਦਿਨ ਸਿੱਧੂ ਆਪਣੇ ਬੋਲਾ ਤੇ ਦਿਤੇ ਬਿਆਨਾਂ ਕਰਕੇ ਵਿਵਾਦਾ ਨਾਲ ਜੁੜਿਆ ਰਹਿੰਦਾ ਹੈ | ਪਰ ਇਸ ਵਾਰ ਲਗਦਾ ਹੈ ਕਿ ਸਿੱਧੂ ਦਾ ਪੇਚਾ ਬੱਬੂ ਮਾਨ ਨਾਲ ਪਿਆ ਹੈ | ਬੀਤੇ ਦਿਨ ਤੋਂ ਹੀ ਬੱਬੂ ਮਾਨ ਦੇ ਫੈਨਜ਼ ਤੇ ਖੂਬ ਭੜਕ ਰਿਹਾ ਹੈ ਸਿੱਧੂ ਮੂਸੇਵਾਲਾ .. ਸਿੱਧੂ ਨੇ ਆਪਣੇ ਲਾਈਵ 'ਚ ਬੱਬੂ ਮਾਨ ਤੇ ਓਹਨਾ ਦੇ ਫੈਨਜ਼ ਤੇ ਸਿੱਧਾ ਨਿਸ਼ਾਨਾ ਸਾਧਿਆ ਹੈ , ਭਾਵੇ ਆਪਣੇ ਇਸ ਲਾਈਵ 'ਚ ਸਿੱਧੂ ਨੇ ਕਿਸੇ ਦਾ ਨਾਮ ਨਹੀਂ ਲਿਆ ਪਾਰ ਸਿੱਧੂ ਦੇ ਬੋਲਾ ਤੇ ਗੱਲਾਂ ਤੋਂ ਸਾਫ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ ਤੇ ਆਪਣਾ ਗੁੱਸਾ ਕਢ ਰਿਹਾ ਹੈ
ਹਾਲ ਹੀ ਵਿਚ ਬੱਬੂ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ ਤੇ ਜਿਸਦੇ ਅਗਲੇ ਦਿਨ ਹੀ ਸਿੱਧੂ ਦਾ ਗੀਤ 'my block' ਰਿਲੀਜ਼ ਹੋਇਆ .. ਤੇ ਯੂਟਿਊਬ ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ ਜਿਸਦਾ screenshot ਸਿੱਧੂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਸੀ ਜਿਸ ਤੋ ਬਾਅਦ ਹੀ ਬੱਬੂ ਮਾਨ ਦੇ ਫੈਨਜ਼ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ .. ਉਸਤੋਂ ਬਾਅਦ ਹੀ ਸਿੱਧੂ ਨੂੰ ਕੋਮੇੰਟ੍ਸ ਵਿਚ ਧਮਕੀਆਂ ਮਿਲਣ ਲੱਗ ਗਈਆ.. ਇਸ ਸਬ ਦਾ ਰੋਸਾ ਸਿੱਧੂ ਨੇ ਆਪਣੇ ਲਾਈਵ ਚ ਕਡਿਆ ਤੇ ਉਸਨੂੰ ਫੋਨ ਤੇ ਮੈਸੇਜ 'ਚ ਧਮਕੀਆਂ ਦੇਣ ਵਾਲੇ ਬੱਬੂ ਮਾਨ ਦੇ ਫੈਨਜ਼ ਨੂੰ ਮਾੜਾ ਕਿਹਾ ... ਲਾਈਵ ਤੋਂ ਬਾਅਦ ਸਿੱਧੂ ਨੇ ਇਕ ਪੋਸਟ ਵੀ ਸ਼ੇਅਰ ਕੀਤੀ ਜਿਸ 'ਚ ਉਸਨੇ ਲਿਖਿਆ " ਫੋਨ ਤੇ , ਇੰਟਰਵਿਊ 'ਚ ਭੌਕਣ ਵਾਲੀਆ ਦੁੱਕੀਆ ਨੂੰ ਇਕੋ ਗੱਲ ਕਹਿਣੀ ਆ , ਥੋਡਾ ਸੱਜਰਾ ਪਰੋਣਾ ਮੂਸੇ ਪਿੰਡ ਰਹਿੰਦੀ ਆ ... ਇਸਤੋਂ ਇਹ ਪਤਾ ਚਲਦਾ ਹੈ ਕਿ ਸਿੱਧੂ ਵਲੋਂ ਖੁਲਾ ਚਲੇਂਜ਼ ਹੈ ਉਹ ਸਬ ਲੋਕਾਂ ਨੂੰ ਜੋ ਉਸਨੂੰ ਮਾੜਾ ਬੋਲ ਰਹੇ ਨੇ .

Tags :
Babbu Maan Fans Sidhu Vs Babbu Babbu Maan About Moosewala Adab Punjabi Song My Block Song Babbu Maan Controversy Sidhu Rply To Babbu Maan Babbu Mann Reply To Sidhu Moosewala Fans Babbu Mann Moosewala Fight Moosewala Threatenend Moosewala Song Controversy Babbu Vs Sidhu Sidhu Moosewala Fight With Babbu Maan Sidhu Moosewala VS Babbu Mann Babbu Mann Fan Vs Moosewala Fan Moosewala Dirba Show Babbu Dirba Show Dirba Show Controversy Moosewala Controversy Sidhu Moosewala Liveਮਨੋਰੰਜਨ
Waris Brothers| Manmohan Waris| Punjabi Virsa| ਗੀਤਾਂ ਚ ਦਿਲ ਖਿੱਚਵੀਂ ਸ਼ਾਇਰੀ ਕਿਵੇਂ ਲਿਆਉਂਦੇ ਵਾਰਿਸ ਭਰਾ |
ਜ਼ਿੰਦਗੀ ਦੀ ਦੌੜ ਤੇ ਸਰਤਾਜ ਦੀ ਕਮਾਲ ਦੀ ਗੱਲ , ਤੁਸੀਂ ਵੀ ਭੱਜ ਰਹੇ ਹੋਂ ? ਇਕ ਵਾਰ ਸੁਣ ਲਵੋ
Madhur Sharma Exclusive Interview ਮਧੁਰ ਸ਼ਰਮਾ ਦੀ ਗੀਤ ਸਭ ਨੇ ਸੁਣੇ , ਪਰ ਗੱਲਾਂ ਪਹਿਲੀ ਵਾਰ ਸੁਣੋ
ਕਿੱਥੇ ਬੈਨ ਹੋਈ ਕੰਗਨਾ ਰਣੌਤ ਦੀ Emergency , ਰਿਲੀਜ਼ ਤੋਂ ਪਹਿਲਾਂ ਕਿੱਦਾਂ ਪੈ ਰਿਹਾ ਕਲੇਸ਼
ਸੈਫ ਤੇ ਹੋਏ ਹਮਲੇ ਦੀ ਪੂਰੀ ਕਹਾਣੀ , ਕਿਥੋਂ ਆਇਆ ਸੈਫ ਦਾ ਹਮਲਾਵਰ , ਕੰਮਵਾਲੀ....
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement