ਪੜਚੋਲ ਕਰੋ
ਪੰਜਾਬੀ ਸਿੰਗਰ ਸਿੰਗਾ ਦੀ ਖਾਸ ਗੱਲਬਾਤ, ਆਉਣ ਵਾਲੀ ਫਿਲਮ 'ਕਦੇ ਹਾਂ ਕਦੇ ਨਾ' ਬਾਰੇ ਸੁਣੋ ਕੀ ਬੋਲੇ ਸਿੰਗਾ
ਸਿੰਗਾ ਨਾਲ ਖਾਸ ਗੱਲਬਾਤ,ਸਿੰਗਾ ਦੀ ਫਿਲਮ 'ਕਦੇ ਹਾਂ ਕਦੇ ਨਾ' ਰਿਲੀਜ਼ ਲਈ ਤਿਆਰ,ਸਿੰਗਾ ਦੀ ਬਤੌਰ ਲੀਡ ਪਹਿਲੀ ਫਿਲਮ
ਫਿਲਮ 'ਜ਼ੋਰਾ 2' 'ਚ ਨਿਭਾਇਆ ਸੀ ਨੈਗੇਟਿਵ ਕਿਰਦਾਰ,ਹੁਣ ਰੋਮਾਂਟਿਕ ਅੰਦਾਜ਼ 'ਚ ਦਿਖੇਗਾ ਸਿੰਗਾ,ਫਿਲਮ ਦੀ ਸ਼ੂਟ ਦੌਰਾਨ ਭਾਵੁਕ ਹੋ ਗਿਆ ਸੀ ਸਿੰਗਾ
ਗੀਤਕਾਰ ਤੇ ਗਾਇਕ ਬਣਨ ਤੋਂ ਬਾਅਦ ਬਣਿਆ ਐਕਟਰ,ਨਿਰਮਲ ਰਿਸ਼ੀ ਨਾਲ ਕੰਮ ਕਰਨ 'ਤੇ ਬੋਲਿਆ ਸਿੰਗਾ,ਫੈਨਸ ਲਈ ਲਗਾਤਾਰ ਮਿਹਨਤ ਕਰਦਾ ਰਹਾਂਗਾ: ਸਿੰਗਾ,ਕਾਸਟਿੰਗ ਕਾਊਚ ਦੇ ਮੁੱਦੇ 'ਤੇ ਬੋਲਿਆ ਸਿੰਗਾ,ਮੁੱਦਿਆਂ 'ਤੇ ਬੋਲਣ ਲਈ ਮੈਂ ਕਿਸੇ ਤੋਂ ਨਹੀਂ ਡਰਦਾ

Tags :
Punjabi Singer Singgaਹੋਰ ਵੇਖੋ