ਪੜਚੋਲ ਕਰੋ

SRK Viral Video | King Khan ਨੇ ਜਿੱਤਿਆ ਦਿਲ, Video Viral

SRK Viral Video | King Khan ਨੇ ਜਿੱਤਿਆ ਦਿਲ, Video Viral

#Bollywood #Celebrity #SRK #mumbaiairport #abplive

ਇਨੀ ਦਿਨੀ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖਾਨ ਦਾ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਜਿਸਨੇ ਲੋਕਾਂ ਦਾ ਦਿਲ ਹੀ ਜਿੱਤ ਲਿਆ ਹੈ |
ਦਰਅਸਲ ਸ਼ਾਹਰੁਖ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ
ਜਿਥੇ ਏਅਰਪੋਰਟ ਸਕਿਉਰਟੀ ਨੇ ਸ਼ਾਹਰੁਖ ਨੂੰ ਚੈਕਿੰਗ ਲਈ ਰੋਕਿਆ
ਇਸ ਤੋਂ ਬਾਅਦ ਕਿੰਗ ਖਾਨ ਨੇ ਅਜਿਹਾ ਰਿਐਕਸ਼ਨ ਦਿੱਤਾ ਕਿ। ... ਹੁਣ ਅੱਗੇ ਤੁਸੀਂ ਆਪ ਹੀ ਵੇਖ ਲਓ
ਸ਼ਾਹਰੁਖ ਖਾਨ ਆਪਣੀ ਟੀਮ ਦੇ ਨਾਲ ਮੁੰਬਈ ਏਅਰਪੋਰਟ ਪਹੁੰਚੇ | ਜਿਥੇ ਐਂਟਰੀ ਗੇਟ ਤੇ ਏਅਰਪੋਰਟ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਸ਼ਾਹਰੁਖ ਦੀ ਟੀਮ ਨੇ ਪਹਿਲਾਂ ਟਿਕਟ ਦਿਖਾਈ ਅਤੇ ਇਸ ਤੋਂ ਬਾਅਦ ਸ਼ਾਹਰੁਖ ਨੇ ਆਪਣੇ ਹੱਥਾਂ ਨਾਲ ਪਾਸਪੋਰਟ ਦਿਖਾਇਆ, ਸੁਰੱਖਿਆ ਜਾਂਚ ਲਈ ਜਿਵੇਂ ਹੀ ਉਨ੍ਹਾਂ ਨੇ ਆਪਣਾ ਪਾਸਪੋਰਟ ਦਿਖਾਇਆ ਤਾਂ ਉਥੇ ਤਾਇਨਾਤ ਸਿਪਾਹੀ ਨੇ ਪਹਿਲਾਂ ਉਨ੍ਹਾਂ ਦੀ ਪਾਸਪੋਰਟ ਫੋਟੋ ਦੇਖੀ ਅਤੇ ਫਿਰ ਉਨ੍ਹਾਂ ਵੱਲ ਦੇਖਿਆ, ਇਹ ਦੇਖ ਕੇ ਸ਼ਾਹਰੁਖ ਆਪਣਾ ਹਾਸਾ ਰੋਕ ਨਾ ਸਕੇ ਅਤੇ ਫਿਰ ਟੀਮ ਨਾਲ ਏਅਰਪੋਰਟ ਦੇ ਅੰਦਰ ਚਲੇ ਗਏ।
ਹੁਣ ਪ੍ਰਸ਼ੰਸਕ ਸ਼ਾਹਰੁਖ ਦੀ ਇਸ ਅਦਾ ਦੀ ਦਿਲੋਂ ਤਾਰੀਫ ਕਰ ਰਹੇ ਹਨ। ਵੀਡੀਓ 'ਚ ਉਨ੍ਹਾਂ ਦੀ ਮੁਸਕਾਨ ਦੇਖ ਕੇ ਪ੍ਰਸ਼ੰਸਕ ਕਿੰਗ ਖਾਨ 'ਤੇ ਫਿਦਾ ਹੋ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਉਨ੍ਹਾਂ ਦਾ ਇਹ ਅੰਦਾਜ਼ ਉਨ੍ਹਾਂ ਨੂੰ ਦੂਜਿਆਂ ਤੋਂ ਵੱਖ ਬਣਾਉਂਦਾ ਹੈ। ਇੱਕ ਹੋਰ ਨੇ ਲਿਖਿਆ- SRK ਸਫਲਤਾ ਦੀ ਪਰਿਭਾਸ਼ਾ ਹੈ। ਇੱਕ ਹੋਰ ਨੇ ਲਿਖਿਆ - ਡਾਊਨ ਟੂ ਅਰਥ। ਵੀਡੀਓ 'ਤੇ ਪ੍ਰਸ਼ੰਸਕ ਬਹੁਤ ਸਾਰੇ ਦਿਲ ਦੇ ਇਮੋਜੀ ਸ਼ੇਅਰ ਕਰ ਰਹੇ ਹਨ। ਪ੍ਰਸ਼ੰਸਕ ਅਦਾਕਾਰ ਦੇ ਨਿਮਰ ਸੁਭਾਅ ਦੀ ਤਾਰੀਫ ਕਰ ਰਹੇ ਹਨ।
ਦੱਸ ਦਈਏ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਫਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਕਾਫੀ ਚਰਚਾ ਹੈ। ਸ਼ਾਹਰੁਖ ਦੀ ਇਸ ਸਾਲ ਦੀ ਇਹ ਤੀਜੀ ਫਿਲਮ ਹੈ। ਪਿਛਲੀਆਂ ਦੋ ਫਿਲਮਾਂ ਵਾਂਗ ਦਰਸ਼ਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਵੀ ਬਾਕਸ ਆਫਿਸ 'ਤੇ ਹਲਚਲ ਮਚਾਉਣ ਵਾਲੀ ਹੈ।
Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਟਾਪ ਹੈਡਲਾਈਨ

Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Mukesh Ambani Ice Cream : ਹੁਣ ਕੋਲਡ ਡ੍ਰਿੰਕ-ਪਾਣੀ ਤੋਂ ਬਾਅਦ ਆਈਸਕ੍ਰੀਮ ਵੀ ਸਸਤੀ , ਸਿਰਫ਼ 10 ਰੁਪਏ ’ਚ
Mukesh Ambani Ice Cream : ਹੁਣ ਕੋਲਡ ਡ੍ਰਿੰਕ-ਪਾਣੀ ਤੋਂ ਬਾਅਦ ਆਈਸਕ੍ਰੀਮ ਵੀ ਸਸਤੀ , ਸਿਰਫ਼ 10 ਰੁਪਏ ’ਚ
Mohali News: ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Bank Holiday : ਕੱਲ੍ਹ ਸ਼ੁੱਕਰਵਾਰ ਨੂੰ ਇਨ੍ਹਾਂ ਥਾਵਾਂ ’ਤੇ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ ਐਲਾਨ
Bank Holiday : ਕੱਲ੍ਹ ਸ਼ੁੱਕਰਵਾਰ ਨੂੰ ਇਨ੍ਹਾਂ ਥਾਵਾਂ ’ਤੇ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ ਐਲਾਨ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Big News: ਵੱਡੀ ਖਬਰ, 'ਆਪ' ਦੇ ਸੀਨੀਅਰ ਆਗੂ ਨੂੰ ਮਿਲੀ ਜਮਾਨਤ, ਅਦਾਲਤ ਨੇ ਦਿੱਤੀ ਰਾਹਤ...
Big News: ਵੱਡੀ ਖਬਰ, 'ਆਪ' ਦੇ ਸੀਨੀਅਰ ਆਗੂ ਨੂੰ ਮਿਲੀ ਜਮਾਨਤ, ਅਦਾਲਤ ਨੇ ਦਿੱਤੀ ਰਾਹਤ...
India Squad T20I Series: ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਸਣੇ 4 ਖਿਡਾਰੀ ਟੀਮ ਇੰਡੀਆ ਤੋਂ ਹੋਣਗੇ ਬਾਹਰ? ਫੈਨਜ਼ 'ਚ ਮੱਚੀ ਤਰਥੱਲੀ...
ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਸਣੇ 4 ਖਿਡਾਰੀ ਟੀਮ ਇੰਡੀਆ ਤੋਂ ਹੋਣਗੇ ਬਾਹਰ? ਫੈਨਜ਼ 'ਚ ਮੱਚੀ ਤਰਥੱਲੀ...
Big News: ਵੱਡਾ ਸਿਆਸੀ ਧਮਾਕਾ, ਕੈਬਨਿਟ ਤੋਂ ਅਚਾਨਕ ਹਟਾਏ ਗਏ ਇਹ ਮੰਤਰੀ, ਜਾਣੋ ਕਿਸ ਗੱਲ ਨੂੰ ਲੈ ਹੋਇਆ ਐਕਸ਼ਨ...
Big News: ਵੱਡਾ ਸਿਆਸੀ ਧਮਾਕਾ, ਕੈਬਨਿਟ ਤੋਂ ਅਚਾਨਕ ਹਟਾਏ ਗਏ ਇਹ ਮੰਤਰੀ, ਜਾਣੋ ਕਿਸ ਗੱਲ ਨੂੰ ਲੈ ਹੋਇਆ ਐਕਸ਼ਨ...
ਅਨਾਇਆ ਬਾਂਗੜ ਦਾ ਬੋਲਡ ਲੁੱਕ ਵਾਇਰਲ, ਮੋਨੋਕਿਨੀ 'ਚ ਫਲਾਂਟ ਕੀਤਾ ਫਿਗਰ!
ਅਨਾਇਆ ਬਾਂਗੜ ਦਾ ਬੋਲਡ ਲੁੱਕ ਵਾਇਰਲ, ਮੋਨੋਕਿਨੀ 'ਚ ਫਲਾਂਟ ਕੀਤਾ ਫਿਗਰ!
Embed widget