ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸ ਨੂੰ ਗਾਲ ਕੱਢਣ ਤੋਂ ਰੁੱਕੀ ਕਾਮੇਡੀਅਨ ਉਪਾਸਨਾ ਸਿੰਘ
ਪੋਲੀਵੁੱਡ ਤੇ ਬੌਲੀਵੁੱਡ ਦੀ ਨਾਮਵਰ ਕਾਮੇਡੀਅਨ ਅਦਾਕਾਰਾ ਉਪਾਸਨਾ ਸਿੰਘ ਇਨੀ ਦਿੰਨੀ ਪੰਜਾਬ ਦੇ ਵਿਚ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੀ ਹੈ | ਫ਼ਿਲਮਾਂ ਤੇ ਸਿਰੀਅਲਜ਼ ਦੇ ਵਿਚ ਵੱਖ-ਵੱਖ ਕਿਰਦਾਰ ਨਾਲ ਨਾਮ ਕਮਾਉਣ ਤੋਂ ਬਾਅਦ ਹੁਣ ਉਪਾਸਨਾ ਸਿੰਘ ਬਣੀ ਹੈ ਪ੍ਰੋਡਿਊਸਰ ਪੰਜਾਬੀ ਫਿਲਮ ਦੀ | ਪੰਜਾਬੀ ਫਿਲਮ 'ਬਾਈ ਜੀ ਕੁਟਣਗੇ' ਰਹੀ ਉਪਾਸਨਾ ਸਿੰਘ ਨੇ ਆਪਣੇ ਬੇਟੇ ਨਾਨਕ ਸਿੰਘ ਨੂੰ ਪੰਜਾਬੀ ਫ਼ਿਲਮਾਂ ਵਿਚ ਲੈ ਕੇ ਆ ਰਹੀ ਹੈ | ਉਪਾਸਨਾ ਸਿੰਘ ਦੇ ਬੇਟੇ ਨਾਨਕ ਸਿੰਘ ਨੇ ਮੁੰਬਈ ਤੋਂ ਥੀਏਟਰ ਦੀਆ ਕਲਾਸਾਂ ਲਈਆਂ ਹਨ |
ਮਨੋਰੰਜਨ
![Kangana Ranaut Slap | Amritpal Singh | Kulwinder Kaur ਕੁਲਵਿੰਦਰ ਕੌਰ ਬਾਰੇ ਅੰਮ੍ਰਿਤਪਾਲ ਸਿੰਘ ਦੀ ਵੱਡੀ ਗੱਲ](https://feeds.abplive.com/onecms/images/uploaded-images/2024/07/07/8bc284dd15255226f212fa7a3fa826b21720353388515370_original.jpg?impolicy=abp_cdn&imwidth=470)
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਹੀ ਵੱਡੀ ਗੱਲ
View More
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement