ਪੜਚੋਲ ਕਰੋ
Kitchen Hacks | ਜਾਣੋ ਫਰਿੱਜ ਵਿੱਚ ਸਬਜ਼ੀਆਂ ਸਟੋਰ ਕਰਨ ਦਾ ਸਹੀ ਤਰੀਕਾ
Kitchen Hacks | ਜਾਣੋ ਫਰਿੱਜ ਵਿੱਚ ਸਬਜ਼ੀਆਂ ਸਟੋਰ ਕਰਨ ਦਾ ਸਹੀ ਤਰੀਕਾ
#KitchenHacks #vegetables #fridge #abpsanjha #abplive
ਪਾਲਕ ਅਤੇ ਧਨੀਆ ਵਰਗੀਆਂ ਪੱਤੇਦਾਰ ਸਬਜ਼ੀਆਂ ਨੂੰ ਸਟੋਰ ਕਰਨ ਲਈ ਇਨ੍ਹਾਂ ਸਬਜ਼ੀਆਂ ਨੂੰ ਸਿੱਧੇ ਫਰਿੱਜ ਵਿੱਚ ਨਾ ਰੱਖੋ। ਇਨ੍ਹਾਂ ਸਬਜ਼ੀਆਂ ਨੂੰ ਫਰਿੱਜ ਵਿਚ ਰੱਖਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ। ਇਸ ਤੋਂ ਬਾਅਦ ਇਨ੍ਹਾਂ ਸਬਜ਼ੀਆਂ ਨੂੰ ਪੇਪਰ ਟਾਵਲ 'ਚ ਲਪੇਟ ਕੇ ਸੀਲਬੰਦ ਪੈਕ 'ਚ ਰੱਖੋ। ਇਸ ਤਰ੍ਹਾਂ ਪੈਕ ਕਰਨ ਤੋਂ ਬਾਅਦ ਤੁਸੀਂ ਸਬਜ਼ੀਆਂ ਨੂੰ ਫਰਿੱਜ 'ਚ ਰੱਖ ਸਕਦੇ ਹੋ।
ਹੋਰ ਵੇਖੋ






















