Snowfall in Himachal | ਬਰਫ ਆਈ , ਕਿਸਾਨਾਂ ਅਤੇ ਬਾਗਬਾਨਾਂ ਲਈ ਰਾਹਤ ਲਿਆਈ, ਪੰਜਾਬ 'ਚ ਵਧੇਗੀ ਠੰਢ
Snowfall in Himachal | ਬਰਫ ਆਈ , ਕਿਸਾਨਾਂ ਅਤੇ ਬਾਗਬਾਨਾਂ ਲਈ ਰਾਹਤ ਲਿਆਈ, ਪੰਜਾਬ 'ਚ ਵਧੇਗੀ ਠੰਢ
Snowfall in Himachal | ਬਰਫ ਆਈ , ਕਿਸਾਨਾਂ ਅਤੇ ਬਾਗਬਾਨਾਂ ਲਈ ਰਾਹਤ ਲਿਆਈ, ਪੰਜਾਬ 'ਚ ਵਧੇਗੀ ਠੰਢ
#Snowfall #Himachal #Punjab #Weather #abpsanjha #abplive
ਅਸਮਾਨ ਤੋਂ ਵਰਦੀ ਇਸ ਰੂ ਦੇ ਫੰਬਿਆਂ ਵਰਗੀ ਬਰਫ ਨੂੰ ਦੇਖਣ ਨੂੰ ਸੈਲਾਨੀ ਵੀ ਤਰਸ ਰਹੇ ਸਨ ਅਤੇ ਸਥਾਨਕ ਲੋਕ ਵੀ , ਬਾਗਬਾਨਾਂ ਦੇ ਚਿਹਰੇ ਵੀ ਬਰਫਬਾਰੀ ਨੇ ਖਿੜਾ ਦਿੱਤੇ ਨੇ, ਡਲਹੌਜੀ ਵਿੱਚ ਸੈਲਾਨੀ ਬਰਫ ਦਾ ਮਜ਼ਾ ਲੈਂਦੇ ਨਜ਼ਰ ਆਏ ,ਲਾਹੌਲ ਸਪਿਤੀ ਦੀ ਵਾਦੀ ਚਿੱਟੀ ਚਾਦਰ ਹੇਠ ਲੁਕ ਗਈ ਹੈ, ਮਨਾਲੀ ਵਿੱਚ ਤਾਜ਼ਾ ਬਰਫਬਾਰੀ ਕਰਕੇ ਪੂਰਾ ਆਲਮ ਗੁਲਜ਼ਾਰ ਨਜ਼ਰ ਆ ਰਿਹਾ ਅਤੇ ਹੁਣ ਇਹ ਖੂਬਸੂਰਤ ਨਜ਼ਾਰਾ ਸ਼ਿਮਲਾ ਦੇ ਨਾਰਕੰਢਾ ਦਾ ਹੈ, ਸੜਕਾਂ ਤੇ ਬਰਫ ਵਿਛ ਗਈ ਹੈ,ਕੁਫਰੀ ਵਿੱਚ ਵੀ ਖੂਬ ਬਰਫਬਾਰੀ ਹੋਈ ਹੈ |