ਪੜਚੋਲ ਕਰੋ
6 ਸਾਲਾ ਬੱਚੀ ਨਾਲ ਬਲਾਤਕਾਰ ਤੇ ਸਾੜਨ ਦਾ ਮਾਮਲਾ, CM ਨੇ DGP ਨੂੰ ਦਿੱਤੇ ਸਖਤ ਨਿਰਦੇਸ਼
ਹੁਸ਼ਿਆਰਪੁਰ ’ਚ 6 ਸਾਲਾ ਬੱਚੀ ਨੂੰ ਸਾੜਨ ਦਾ ਮਾਮਲਾ, ਮੁੱਖ ਮੰਤਰੀ ਨੇ DGP ਨੂੰ ਦਿੱਤੇ ਸਖਤ ਨਿਰਦੇਸ਼ ,‘ਮੁਲਜ਼ਮਾਂ ਖ਼ਿਲਾਫ਼ ਜਾਂਚ ਜਲਦ ਕਰਕੇ ਚਲਾਨ ਕੀਤਾ ਜਾਵੇ ਪੇਸ਼’, ‘ਅਦਾਲਤ ਤੋਂ ਜਲਦ ਤੋਂ ਜਲਦ ਸਜ਼ਾ ਦੇਣ ਦੀ ਕੀਤੀ ਜਾਵੇ ਮੰਗ’
ਹੋਰ ਵੇਖੋ






















