Punjab News: ਟਿਊਬਵੈੱਲ ਦਾ ਲੋਡ ਵਧਾਉਣ ਦੀ ਤਰੀਕ ਵਧੀ, 15 ਸਤੰਬਰ ਤੱਕ ਕਿਸਾਨ ਲੈ ਸਕਦੇ ਸਕੀਮ ਦਾ ਲਾਭ

Continues below advertisement

ਟਿਊਬਵੈੱਲ ਦਾ ਲੋਡ ਵਧਾਉਣ ਦੇ ਖਰਚੇ ਚ ਕਟੌਤੀ ਦੀ ਮਿਆਦ 15 ਸਤੰਬਰ ਤੱਕ ਵਧਾ ਦਿੱਤੀ ਗਈ ਹੈ...ਹੁਣ ਕਿਸਾਨ 15 ਸਤੰਬਰ ਤੱਕ ਕਿਸਾਨ ਸਕੀਮ ਦਾ ਲਾਭ ਲੈ ਸਕਦੇ... ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ....ਹੁਣ ਤੱਕ 1.28 ਲੱਖ ਕਿਸਾਨਾਂ ਨੇ ਲੋਡ ਵਧਾਇਆ ਅਤੇ ਉਨ੍ਹਾਂ ਨੂੰ ₹123 ਕਰੋੜ ਦੀ ਬੱਚਤ ਹੋਈ... ਜਿਹੜੇ ਕਿਸਾਨਾਂ ਨੇ ਅਜੇ ਤੱਕ ਇਸ ਯੋਜਨਾ ਦਾ ਲਾਭ ਨਹੀਂ ਲਿਆ....ਉਨਾਂ  ਲਈ ਯੋਜਨਾ ਦੀ ਮਿਆਦ ਵਧਾਕੇ 15 ਸਤੰਬਰ ਕੀਤੀ ਗਈ ਹੈ.

Continues below advertisement

JOIN US ON

Telegram