ਪੜਚੋਲ ਕਰੋ
Rain in Punjab-Chandigarh: ਚੰਡੀਗੜ, ਪੰਜਾਬ 'ਚ ਵੀਰਵਾਰ ਨੂੰ ਪਿਆ ਤੇਜ਼ ਮੀਂਹ
ਚੰਡੀਗੜ, ਪੰਜਾਬ 'ਚ ਵੀਰਵਾਰ ਨੂੰ ਪਿਆ ਤੇਜ਼ ਮੀਂਹ
ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ
ਪਾਣੀ ਦੀ ਨਿਕਾਸੀ 'ਤੇ ਸਰਕਾਰ ਨਹੀਂ ਦੇ ਰਹੀ ਧਿਆਨ
ਨੱਕੋ-ਨੱਕ ਭਰੀਆਂ ਸੜਕਾਂ ਕਾਰਨ ਲੋਕ ਹੋਏ ਪਰੇਸ਼ਾਨ
ਸੜਕਾਂ 'ਤੇ ਪਾਣੀ ਭਰਨ ਕਾਰਨ ਆਉਣ-ਜਾਣ 'ਚ ਦਿੱਕਤ
ਹਾਦਸਿਆਂ ਨੂੰ ਆਵਾਜ਼ਾਂ ਮਾਰ ਰਿਹਾ ਸੜਕਾਂ 'ਤੇ ਭਰਿਆ ਪਾਣੀ
ਹੋਰ ਵੇਖੋ






















