ਪੜਚੋਲ ਕਰੋ

Tomatoes on Potato: ਕਿਸਾਨ ਨੇ ਬੀਜੇ ਆਲੂ ਪਰ ਪੌਦਿਆਂ 'ਤੇ ਲੱਗੇ ਟਮਾਟਰ, ਖੇਤੀ ਮਾਹਿਰਾਂ ਨੇ ਦੱਸਿਆ ਰਾਜ

Tomatoes on Potato: ਕਿਸਾਨ ਨੇ ਬੀਜੇ ਆਲੂ ਪਰ ਪੌਦਿਆਂ 'ਤੇ ਲੱਗੇ ਟਮਾਟਰ, ਖੇਤੀ ਮਾਹਿਰਾਂ ਨੇ ਦੱਸਿਆ ਰਾਜ

#Agriculture #amazing #tomato #potato #abplive
ਕਿਸਾਨ ਨੇ ਬੀਜੇ ਆਲੂ ਪਰ ਬੂਟਿਆਂ 'ਤੇ ਲੱਗੇ ਟਮਾਟਰ, ਕੋਈ ਕਹਿ ਰਿਹਾ ਕੁਦਰਤ ਦਾ ਕ੍ਰਿਸ਼ਮਾ ਤੇ ਕੋਈ ਕਹਿ ਰਿਹਾ ਸਾਇੰਸ 
ਆਖ਼ਿਰ ਕੀ ਹੈ ਪੂਰਾ ਮਾਜਰਾ ਆਓ ਦੱਸਦੇ ਹਾਂ |
ਹਰਿਆਣਾ ਦੇ ਚਰਖੀ ਦਾਦਰੀ ਦੇ ਇਕ ਖੇਤ ਵਿੱਚ ਆਲੂਆਂ ਦੇ ਬੂਟਿਆਂ ਦੇ ਹੇਠਾਂ ਆਲੂ ਤੇ ਉਪਰ ਟਮਾਟਰ ਲੱਗੇ ਹੋਏ ਹਨ। ਇਸ ਬਾਰੇ ਪਤਾ ਚੱਲਦੇ ਹੀ ਲੋਕ ਇਸ ਕ੍ਰਿਸ਼ਮੇ ਨੂੰ ਦੇਖਣ ਲਈ ਪਿੰਡ ਰਾਨੀਲਾ ਬਾਸ ਦੇ ਖੇਤਾਂ ਵਿੱਚ ਪਹੁੰਚ ਰਹੇ ਹਨ। ਲੋਕ ਇਸ ਨੂੰ ਕੁਦਰਤ ਦਾ ਚਮਤਕਾਰ ਕਹਿ ਰਹੇ ਹਨ। 
ਕਿਸਾਨ ਦਾ ਕਹਿਣਾ ਹੈ ਕਿ ਉਹ ਹਰ ਵਾਰ ਆਲੂ ਬੀਜਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ। ਕਿ ਉਸਨੇ ਬੀਜੇ ਆਲੂ ਲੇਕਿਨ ਬੂਟਿਆਂ ਤੇ ਨਾਲ ਟਮਾਟਰ ਵੀ ਲੱਗੇ ਹੋਏ ਹਨ |ਕਿਸਾਨ ਓਮਕਾਰ ਨੇ ਦੱਸਿਆ ਕਿ ਉਸ ਨੇ ਕਰੀਬ ਅੱਧਾ ਏਕੜ ਜ਼ਮੀਨ ਵਿੱਚ ਆਲੂ ਦੀ ਫ਼ਸਲ ਬੀਜੀ ਹੈ।ਉਹ ਉੱਤਰ ਪ੍ਰਦੇਸ਼ ਤੋਂ ਬੀਜ ਮੰਗਵਾਉਂਦਾ ਹੈ।ਉਸ ਨੇ ਮੋਰਵਾਲਾ ਵਾਸੀ ਇੱਕ ਵਿਅਕਤੀ ਤੋਂ ਆਲੂ ਦਾ ਬੀਜ ਲੈ ਕੇ ਆਪਣੇ ਖੇਤ ਵਿੱਚ ਲਾਇਆ ਸੀ। 
ਜਿਵੇਂ ਹੀ ਉਸ ਨੇ ਕਟਾਈ ਸ਼ੁਰੂ ਕੀਤੀ, ਉਸ ਨੇ ਪੌਦੇ ਦੇ ਉੱਪਰਲੇ ਹਿੱਸੇ 'ਤੇ ਟਮਾਟਰ ਲੱਗੇ ਦੇਖੇ।ਜਿਨ੍ਹਾਂ ਨੂੰ ਵੇਖ ਕੇ ਓਮਕਾਰ ਹੈਰਾਨ ਰਹਿ ਗਿਆ| ਉਸ ਨੇ ਇਸ ਬਾਰੇ ਹੋਰ ਕਿਸਾਨਾਂ ਨੂੰ ਦੱਸਿਆ। ਜਦੋਂ ਉਨ੍ਹਾਂ ਨੇ ਟਮਾਟਰ ਨੂੰ ਤੋੜ ਕੇ ਚੱਖਿਆ ਤਾਂ ਯਕੀਨ ਹੋ ਗਿਆ ਕਿ ਇਹ ਟਮਾਟਰ ਹੀ ਹੈ। 
ਹਾਲਾਂਕਿ ਹਰ ਬੂਟੇ 'ਤੇ ਟਮਾਟਰ ਨਹੀਂ ਲੱਗੇ, ਜੋ ਵੱਡੇ ਬੂਟੇ ਹਨ, ਉਨ੍ਹਾਂ 'ਤੇ ਹੀ ਟਮਾਟਰ ਲੱਗੇ ਹਨ।ਉਧਰ, ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੋਈ ਚਮਤਕਾਰ ਨਹੀਂ ਸਗੋਂ ਟਮਾਟਰ ਦੇ ਬੀਜਾਂ ਨਾਲ ਆਲੂ ਦਾ ਸਰਵਾਈਸ ਕਰਨ ਦਾ ਨਤੀਜਾ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਇਹ ਟਮਾਟੋ ਨਹੀਂ ਸਗੋਂ ਪਮਾਟੋ ਹੈ। ਇਸ ਦੀ ਸ਼ਕਲ ਤੇ ਸਵਾਦ ਬਿਲਕੁਲ ਟਮਾਟਰ ਵਰਗਾ ਹੈ। ਦੂਜੇ ਸ਼ਬਦਾਂ ਵਿੱਚ, ਇਹ ਟਮਾਟਰ ਦੀ ਇੱਕ ਕਿਸਮ ਹੈ। ਕਈ ਵਾਰ ਟਮਾਟਰ ਦੇ ਬੀਜ ਆਲੂਆਂ ਨਾਲ ਬੱਝ ਜਾਂਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਆਲੂਆਂ ਤੋਂ ਪੋਸ਼ਣ ਮਿਲਦਾ ਹੈ। ਤਣਾ ਸਿਰਫ ਆਲੂ ਦਾ ਹੁੰਦਾ ਹੈ, ਜਦੋਂਕਿ ਉੱਪਰ ਵਾਲਾ ਫਲ ਟਮਾਟਰ ਦਾ ਹੁੰਦਾ ਹੈ। ਇਸ ਤੋਂ ਪਹਿਲਾਂ ਸਾਲ 2010 ਵਿੱਚ ਵੀ ਭਿਵਾਨੀ ਦੇ ਜੁਈ ਇਲਾਕੇ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। 

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਝਟਕਾ: ਸੀਨੀਅਰ ਆਗੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਝਟਕਾ: ਸੀਨੀਅਰ ਆਗੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ...
ਪੰਜਾਬ 'ਚ ਨਵੇਂ 2800 ਡਿਪੂ ਹੋਲਡਰਸ ਨੂੰ ਮਿਲੇਗਾ ਲਾਇਸੈਂਸ, ਲੱਖਾਂ ਲੋਕਾਂ ਨੂੰ ਘਰ ਦੇ ਕੋਲ ਮਿਲੇਗਾ ਰਾਸ਼ਨ; ਨਹੀਂ ਖਾਣੇ ਪੈਣਗੇ ਧੱਕੇ
ਪੰਜਾਬ 'ਚ ਨਵੇਂ 2800 ਡਿਪੂ ਹੋਲਡਰਸ ਨੂੰ ਮਿਲੇਗਾ ਲਾਇਸੈਂਸ, ਲੱਖਾਂ ਲੋਕਾਂ ਨੂੰ ਘਰ ਦੇ ਕੋਲ ਮਿਲੇਗਾ ਰਾਸ਼ਨ; ਨਹੀਂ ਖਾਣੇ ਪੈਣਗੇ ਧੱਕੇ
ਪੰਜਾਬ ਤੋਂ ਵੱਡੀ ਖ਼ਬਰ! ਪੰਜਾਬ ਪੁਲਿਸ ਦੇ ਸਾਬਕਾ DSP 'ਤੇ ਦਰਜ ਹੋਈ FIR; JE ਨੂੰ ਝੂਠੇ ਕੇਸ 'ਚ ਫਸਾਇਆ; ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਵੱਡੀ ਖ਼ਬਰ! ਪੰਜਾਬ ਪੁਲਿਸ ਦੇ ਸਾਬਕਾ DSP 'ਤੇ ਦਰਜ ਹੋਈ FIR; JE ਨੂੰ ਝੂਠੇ ਕੇਸ 'ਚ ਫਸਾਇਆ; ਜਾਣੋ ਪੂਰਾ ਮਾਮਲਾ
ABP Sanjha Top 10, 16 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ABP Sanjha Top 10, 16 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਰਾਤੋ ਰਾਤ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਰਾਤੋ ਰਾਤ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ...
FIFA World Cup 2026: 7ਵੀਂ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਮੇਸੀ ਦੀ ਅਰਜੈਨਟੀਨਾ, ਸੈਮੀਫਾਈਨਲ 'ਚ ਹਾਰਿਆ ਇੰਗਲੈਂਡ; ਅਖੀਰਲੇ ਮਿੰਟਾਂ 'ਚ ਪਲਟੀ ਖੇਡ
FIFA World Cup 2026: 7ਵੀਂ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਮੇਸੀ ਦੀ ਅਰਜੈਨਟੀਨਾ, ਸੈਮੀਫਾਈਨਲ 'ਚ ਹਾਰਿਆ ਇੰਗਲੈਂਡ; ਅਖੀਰਲੇ ਮਿੰਟਾਂ 'ਚ ਪਲਟੀ ਖੇਡ
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਸਿਆਸੀ ਜਗਤ 'ਚ ਪਸਰਿਆ ਮਾਤਮ
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਸਿਆਸੀ ਜਗਤ 'ਚ ਪਸਰਿਆ ਮਾਤਮ
Train News: ਆ ਗਈ IRCTC ਦੀ ਨਵੀਂ ਵੈਬਸਾਈਟ, ਹੁਣ ਮਿੰਟਾਂ 'ਚ ਹੋਵੇਗੀ ਸੂਪਰਫਾਸਟ ਬੂਕਿੰਗ; ਕੀ-ਕੀ ਹੋਏ ਵੱਡੇ ਬਦਲਾਅ?
Train News: ਆ ਗਈ IRCTC ਦੀ ਨਵੀਂ ਵੈਬਸਾਈਟ, ਹੁਣ ਮਿੰਟਾਂ 'ਚ ਹੋਵੇਗੀ ਸੂਪਰਫਾਸਟ ਬੂਕਿੰਗ; ਕੀ-ਕੀ ਹੋਏ ਵੱਡੇ ਬਦਲਾਅ?
ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਰਾਹੁਲ ਗਾਂਧੀ ਲੈਣਗੇ ਅੰਤਿਮ ਫੈਸਲਾ, ਇੰਚਾਰਜ ਨੂੰ ਵਾਪਸ ਭੇਜਿਆ ਛੱਤੀਸਗੜ੍ਹ; ਚੰਨੀ ਧੜੇ ਤੋਂ ਬਣਾਈ ਦੂਰੀ
ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਰਾਹੁਲ ਗਾਂਧੀ ਲੈਣਗੇ ਅੰਤਿਮ ਫੈਸਲਾ, ਇੰਚਾਰਜ ਨੂੰ ਵਾਪਸ ਭੇਜਿਆ ਛੱਤੀਸਗੜ੍ਹ; ਚੰਨੀ ਧੜੇ ਤੋਂ ਬਣਾਈ ਦੂਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੁਲਾਈ 2026
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
Embed widget