ਪੜਚੋਲ ਕਰੋ

Minimum Support Price| ਮੋਦੀ ਸਰਕਾਰ ਨੇ ਵਧਾਏ ਫਸਲਾਂ ਦੇ ਭਾਅ, ਜਾਣੋ, ਕਿਹੜੀ ਫਸਲ 'ਤੇ ਕਿੰਨੀ MSP

Minimum Support Price| ਮੋਦੀ ਸਰਕਾਰ ਨੇ ਵਧਾਏ ਫਸਲਾਂ ਦੇ ਭਾਅ, ਜਾਣੋ, ਕਿਹੜੀ ਫਸਲ 'ਤੇ ਕਿੰਨੀ MSP

#MinimumSupportPrice #MSP #KisanProtest #SKM #SamyuktKisanMorcha #BhagwantMann #cmmann #ABPSanjha #ABPLIVE

ਕੇਂਦਰ ਸਰਕਾਰ ਨੇ ਸਾਉਣੀ ਮਾਰਕੀਟਿੰਗ ਸੀਜ਼ਨ 2024-25 ਲਈ ਝੋਨੇ ਦੀ ਐੱਮਐੱਸਪੀ ਵਿੱਚ 117 ਰੁਪਏ ਦਾ ਇਜ਼ਾਫ਼ਾ ਕਰਦਿਆਂ ਮੁੱਲ 2300 ਰੁਪਏ ਪ੍ਰਤੀ ਕੁਇੰਟਲ ਐਲਾਨ ਦਿੱਤੈ,  ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਐੱਮਐੱਸਪੀ ਵਿਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਕੈਬਨਿਟ ਨੇ ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਸਾਉਣੀ ਦੀਆਂ 14 ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਪ੍ਰਵਾਨਗੀ ਦਿੱਤੀ ਐ,  ‘ਆਮ’ ਗਰੇਡ ਵਾਲੇ ਝੋਨੇ ਦੀ ਐੱਮਐੱਸਪੀ 117 ਰੁਪਏ ਦੇ ਵਾਧੇ ਨਾਲ 2300 ਰੁਪਏ ਪ੍ਰਤੀ ਕੁਇੰਟਲ ਹੋਵੇਗੀ ਜਦੋਂਕਿ ‘ਏ’ ਗਰੇਡ ਝੋਨੇ ਦੀ ਐੱਮਐੱਸਪੀ 2320 ਰੁਪਏ ਪ੍ਰਤੀ ਕੁਇੰਟਲ ਰਹੇਗੀ, 

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਟਾਪ ਹੈਡਲਾਈਨ

Milk Price Hike: ਆਮ ਜਨਤਾ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਦੁੱਧ; ਜਾਣੋ ਪੰਜਾਬ ਸਣੇ ਹੋਰ ਸੂਬਿਆਂ 'ਚ ਕਿੰਨੇ ਵਧੇ ਰੇਟ?
ਆਮ ਜਨਤਾ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਦੁੱਧ; ਜਾਣੋ ਪੰਜਾਬ ਸਣੇ ਹੋਰ ਸੂਬਿਆਂ 'ਚ ਕਿੰਨੇ ਵਧੇ ਰੇਟ?
Weather Update: ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ-ਗਰਜ ਅਤੇ ਤੇਜ਼ ਤੂਫ਼ਾਨ ਦਾ ਅਲਰਟ, 1 ਅਤੇ 2 ਅਪ੍ਰੈਲ ਨੂੰ ਵਰ੍ਹੇਗੀ ਬਾਰਿਸ਼; ਇਨ੍ਹਾਂ ਜ਼ਿਲ੍ਹਿਆਂ 'ਚ... 
ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ-ਗਰਜ ਅਤੇ ਤੇਜ਼ ਤੂਫ਼ਾਨ ਦਾ ਅਲਰਟ, 1 ਅਤੇ 2 ਅਪ੍ਰੈਲ ਨੂੰ ਵਰ੍ਹੇਗੀ ਬਾਰਿਸ਼; ਇਨ੍ਹਾਂ ਜ਼ਿਲ੍ਹਿਆਂ 'ਚ... 
Big Blast: ਵੱਡੀ ਖਬਰ, RTO ਦਫ਼ਤਰ ਨੇੜੇ ਜ਼ੋਰਦਾਰ ਧਮਾਕਾ; ਦਹਿਲਿਆ ਪੂਰਾ ਇਲਾਕਾ: ਜਾਣੋ ਕਿਵੇਂ ਵਾਪਰਿਆ ਹਾਦਸਾ?
Big Blast: ਵੱਡੀ ਖਬਰ, RTO ਦਫ਼ਤਰ ਨੇੜੇ ਜ਼ੋਰਦਾਰ ਧਮਾਕਾ; ਦਹਿਲਿਆ ਪੂਰਾ ਇਲਾਕਾ: ਜਾਣੋ ਕਿਵੇਂ ਵਾਪਰਿਆ ਹਾਦਸਾ?
Balwant Singh Rajoana ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਖੀ ਚਿੱਠੀ ,ਪੜ੍ਹੋ ਕੀ ਕਿਹਾ ?
Balwant Singh Rajoana ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਖੀ ਚਿੱਠੀ ,ਪੜ੍ਹੋ ਕੀ ਕਿਹਾ ?
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਭਾਰਤੀ ਫ਼ੌਜ ਨੇ ਘੇਰਿਆ ਇਹ ਇਲਾਕਾ; ਜਾਣੋ ਕਿਉਂ ਕੀਤਾ ਸੀਲ? 
Punjab News: ਪੰਜਾਬ ਤੋਂ ਵੱਡੀ ਖਬਰ, ਭਾਰਤੀ ਫ਼ੌਜ ਨੇ ਘੇਰਿਆ ਇਹ ਇਲਾਕਾ; ਜਾਣੋ ਕਿਉਂ ਕੀਤਾ ਸੀਲ? 
Big News: ਵੱਡਾ ਹਾਦਸਾ, ਪਾਣੀ 'ਚ ਡੁੱਬਣ ਕਾਰਨ 18 ਲੋਕਾਂ ਦੀ ਮੌਤ; ਜਾਣੋ ਕਿਵੇਂ ਤੇਜ਼ ਰਫ਼ਤਾਰ ਬਣੀ ਕਾਲ?
Big News: ਵੱਡਾ ਹਾਦਸਾ, ਪਾਣੀ 'ਚ ਡੁੱਬਣ ਕਾਰਨ 18 ਲੋਕਾਂ ਦੀ ਮੌਤ; ਜਾਣੋ ਕਿਵੇਂ ਤੇਜ਼ ਰਫ਼ਤਾਰ ਬਣੀ ਕਾਲ?
Gold Silver Rate Today: ਚਾਂਦੀ ਦੇ ਧੜੰਮ ਡਿੱਗੇ ਰੇਟ, ਜਾਣੋ ਸੋਨਾ ਸਸਤਾ ਜਾਂ ਮਹਿੰਗਾ? ਅੱਜ 24 ਕੈਰੇਟ ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਚਾਂਦੀ ਦੇ ਧੜੰਮ ਡਿੱਗੇ ਰੇਟ, ਜਾਣੋ ਸੋਨਾ ਸਸਤਾ ਜਾਂ ਮਹਿੰਗਾ? ਅੱਜ 24 ਕੈਰੇਟ ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ 'ਚ ਹੋਏ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ 'ਚ ਹੋਏ ਸ਼ਾਮਲ
Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ 'ਚ...
Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ 'ਚ...
ਅਟਾਰੀ-ਵਾਹਗਾ ਸਰਹੱਦ 'ਤੇ Retreat Ceremony ਦਾ ਬਦਲਿਆ ਸਮਾਂ, ਅੱਜ ਤੋਂ ਨਵਾਂ ਸਮਾਂ ਲਾਗੂ
ਅਟਾਰੀ-ਵਾਹਗਾ ਸਰਹੱਦ 'ਤੇ Retreat Ceremony ਦਾ ਬਦਲਿਆ ਸਮਾਂ, ਅੱਜ ਤੋਂ ਨਵਾਂ ਸਮਾਂ ਲਾਗੂ
ਭਾਰਤ ਸਣੇ ਦੁਨੀਆ ਭਰ 'ਚ ਇੰਟਰਨੈੱਟ ਠੱਪ ਹੋਣ ਦਾ ਖਤਰਾ, ਜੰਗ ਨਾਲ Hormuz 'ਚ ਵਿੱਛੀਆਂ ਤਾਰਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ; ਭਾਰਤ 'ਤੇ ਕੀ ਅਸਰ?
ਭਾਰਤ ਸਣੇ ਦੁਨੀਆ ਭਰ 'ਚ ਇੰਟਰਨੈੱਟ ਠੱਪ ਹੋਣ ਦਾ ਖਤਰਾ, ਜੰਗ ਨਾਲ Hormuz 'ਚ ਵਿੱਛੀਆਂ ਤਾਰਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ; ਭਾਰਤ 'ਤੇ ਕੀ ਅਸਰ?
ਅੱਜ ਤੋਂ ਬਦਲ ਗਏ ਇਨਕਮ ਟੈਕਸ ਦੇ ਆਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ
ਅੱਜ ਤੋਂ ਬਦਲ ਗਏ ਇਨਕਮ ਟੈਕਸ ਦੇ ਆਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ
Embed widget