ਅਕਾਲੀ ਦਲ ਨੇ ਵਿਧਾਨ ਸਭਾ ਸੈਸ਼ਨ 'ਚ ਕੈਪਟਨ ਸਰਕਾਰ ਨੂੰ ਘੇਰਣ ਦੀ ਖਿੱਚੀ ਤਿਆਰੀ
Continues below advertisement
ਅਕਾਲੀ ਦਲ ਨੇ ਇਹ ਰਣਨੀਤੀ ਘੜੀ ਐ ਪੰਜਾਬ ਸਰਕਾਰ ਨੂੰ ਘੇਰਣ ਲਈ…1 ਮਾਰਚ ਨੂੰ ਅਕਾਲੀ ਦਲ ਵਿਧਾਨ ਸਭਾ ਵੱਲ ਕੂਚ ਕਰੇਗਾ…ਵਿਧਾਨ ਸਭਾ ਦੇ ਘਿਰਾਓ ਦੀ ਇਹ ਵਿਓਂਤ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਚ ਕੀਤੀ ਗਈ…ਅਕਾਲੀ ਦਲ ਨੇ ਕਾਂਗਰਸ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਤੇ ਸਹੁੰ ਖਾ ਕੇ ਕੀਤੇ ਵਾਅਦੇ ਵੀ ਵਫਾ ਨਾ ਕਰਨ ਦਾ ਇਲਜ਼ਾਮ ਲਾਇਆ…
Continues below advertisement
Tags :
Akali Dal Vidhan Sabha Captain Amarinder Budget Session Punjab Budget Daljeet Cheema Assembly Session Captain's Govt