ਲੱਖਾ ਸਧਾਣਾ ‘ਤੇ ਵੀ ਐਲਾਨਿਆ ਗਿਆ 1 ਲੱਖ ਰੁਪਏ ਦਾ ਐਲਾਨ
Continues below advertisement
26 ਜਨਵਰੀ ਨੂੰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਲਾਲ ਕਿਲੇ ਉੱਤੇ ਵਾਪਰੀ ਹਿੰਸਾਦੇ ਮੁਲਜ਼ਮ ਲੱਖਾ ਸਿਧਾਣਾ ਦੀ ਭਾਲ ਲਗਾਤਾਰ ਜਾਰੀ ਹੈ। ਇਸ ਲਈ ਦਿੱਲੀ ਪੁਲਿਸ ਨੇ ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਪੰਜਾਬ ਦੇ ਬਠਿੰਡਾ ਨਿਵਾਸੀ ਲੱਖਾ ਨੂੰ ਲੱਭਣ ਲਈ ਐਸਆਈਟੀ ਦੀਆਂ ਟੀਮਾਂ ਕਈ ਥਾਵਾਂ ਉੱਤੇ ਛਾਪੇਮਾਰੀ ਕਰ ਰਹੀਆਂ ਹਨ।
Continues below advertisement
Tags :
Farmers\' Protest Delhi Police Deep Sidhu Kisan Dharna Lakha Sidhana Kisan Tractor Rally 26 January Violence