ਪੜਚੋਲ ਕਰੋ
2 ਦਿਨਾਂ ਪੰਜਾਬ ਦੌਰੇ ਲਈ ਨਿਕਲੇ ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ ਲਈ ਨਿਕਲ ਚੁੱਕੇ ਹਨ | ਇਸ ਦੌਰਾਨ AAP ਵਲੋਂ CM ਦੇ ਚਿਹਰੇ ਵਜੋਂ ਕਿਸ ਨੂੰ ਚੁਣਿਆ ਜਾਣਾ ਇਸਦੀ ਚਰਚਾ ਹੋ ਰਹੀ ਹੈ, ਜਿਸ ਉੱਤੇ ਉਹਨਾਂ ਦਾ ਬਿਆਨ ਆਇਆ ਹੈ ਕੀ ਉਹ ਇਸਦਾ ਐਲਾਨ ਅਗਲੇ ਹਫਤੇ ਕਰਨਗੇ | ਕੇਜਰੀਵਾਲ ਦਾ ਕਹਿਣਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਤੋਂ ਪੰਜਾਬ ਦੇ ਲੋਕ ਨਾ ਖੁਸ਼ ਹਨ ਅਤੇ ਇਸ ਲਈ AAP ਦੀ ਜਿੱਤ ਪੱਕੀ ਹੈ |
ਖ਼ਬਰਾਂ
ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਹੋਰ ਵੇਖੋ























