DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਭੁੱਲਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਪੰਜਾਬ ਤੇ ਚੰਡੀਗੜ ਚ ਸੀਬੀਆਈ ਵੱਲੋਂ ਮਾਰੇ ਗਏ ਛਾਪਿਆਂ ਦੇ ਵਿੱਚ 7 ਕਰੋੜ ਰੁਪਏ ਦੀ ਨਗਦੀ ਦੋ ਕਿਲੋ ਸੋਨਾ ਤੇ ਇੱਕ ਮਰਸਡੀਜਬੈਂਜ ਕਾਰ ਮਹਿੰਗੀਆਂ ਘੜੀਆਂ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਸੀ ਤੇ ਅੱਜ ਸੀਬੀਆਈ ਦੀ ਟੀਮ ਪਟਿਆਲੇ ਪਹੁੰਚੀ ਹੈ ਜੋ ਕਿ ਬੀਐਚ ਪ੍ਰੋਪਰਟੀਜ ਦੇ ਘਰ ਦੇ ਉੱਤੇ ਜਾ ਕੇ ਜਾਂਚ ਕਰ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਇਥੋਂ ਨਵਾਂ ਪੰਨਾ ਖੁੱਲ ਸਕਦਾ ਹੈ ਤੇ ਕਈ ਵੱਡੇ ਖੁਲਾਸੇ ਹੋ ਸਕਦੇ ਨੇ।ਭੁੱਲਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਪੰਜਾਬ ਤੇ ਚੰਡੀਗੜ ਚ ਸੀਬੀਆਈ ਵੱਲੋਂ ਮਾਰੇ ਗਏ ਛਾਪਿਆਂ ਦੇ ਵਿੱਚ 7 ਕਰੋੜ ਰੁਪਏ ਦੀ ਨਗਦੀ ਦੋ ਕਿਲੋ ਸੋਨਾ ਤੇ ਇੱਕ ਮਰਸਡੀਜਬੈਂਜ ਕਾਰ ਮਹਿੰਗੀਆਂ ਘੜੀਆਂ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਸੀ ਤੇ ਅੱਜ ਸੀਬੀਆਈ ਦੀ ਟੀਮ ਪਟਿਆਲੇ ਪਹੁੰਚੀ ਹੈ ਜੋ ਕਿ ਬੀਐਚ ਪ੍ਰੋਪਰਟੀਜ ਦੇ ਘਰ ਦੇ ਉੱਤੇ ਜਾ ਕੇ ਜਾਂਚ ਕਰ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਇਥੋਂ ਨਵਾਂ ਪੰਨਾ ਖੁੱਲ ਸਕਦਾ ਹੈ ਤੇ ਕਈ ਵੱਡੇ ਖੁਲਾਸੇ ਹੋ ਸਕਦੇ ਨੇ।ਭੁੱਲਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਪੰਜਾਬ ਤੇ ਚੰਡੀਗੜ ਚ ਸੀਬੀਆਈ ਵੱਲੋਂ ਮਾਰੇ ਗਏ ਛਾਪਿਆਂ ਦੇ ਵਿੱਚ 7 ਕਰੋੜ ਰੁਪਏ ਦੀ ਨਗਦੀ ਦੋ ਕਿਲੋ ਸੋਨਾ ਤੇ ਇੱਕ ਮਰਸਡੀਜਬੈਂਜ ਕਾਰ ਮਹਿੰਗੀਆਂ ਘੜੀਆਂ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਸੀ ਤੇ ਅੱਜ ਸੀਬੀਆਈ ਦੀ ਟੀਮ ਪਟਿਆਲੇ ਪਹੁੰਚੀ ਹੈ ਜੋ ਕਿ ਬੀਐਚ ਪ੍ਰੋਪਰਟੀਜ ਦੇ ਘਰ ਦੇ ਉੱਤੇ ਜਾ ਕੇ ਜਾਂਚ ਕਰ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਇਥੋਂ ਨਵਾਂ ਪੰਨਾ ਖੁੱਲ ਸਕਦਾ ਹੈ ਤੇ ਕਈ ਵੱਡੇ ਖੁਲਾਸੇ ਹੋ ਸਕਦੇ ਨੇ।

















