ਪੜਚੋਲ ਕਰੋ
Breaking: Canada ਦੇ ਕਿਊਬਿਕ ’ਚ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ,2 ਦੀ ਮੌਤ
ਕਿਊਬਿਕ ਸਿਟੀ ‘ਚ ਹਮਲਾਵਰ ਨੇ ਕੀਤੇ ਕਈ ਜ਼ਖ਼ਮੀ,2 ਲੋਕਾਂ ਦੀ ਹੋਈ ਮੌਤ, 5 ਲੋਕ ਹੋਏ ਜ਼ਖ਼ਮੀ ,ਸਬੰਧਿਤ ਇਲਾਕੇ ਦੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਤਾਕੀਦ, ਕਿਊਬਿਕ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਖ਼ਬਰਾਂ
ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਹੋਰ ਵੇਖੋ






















