ਪੜਚੋਲ ਕਰੋ
ਬੇਅਦਬੀ ਮਾਮਲਾ : SIT ਅੱਜ ਫਿਰ Ram Rahim ਤੋਂ ਕਰੇਗੀ ਪੁੱਛਗਿੱਛ, ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ SIT | Abp Sanjha
ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੀ ਟੀਮ ਅੱਜ ਫਿਰ ਰਾਮ ਰਹੀਮ ਤੋਂ ਪੁੱਛਗਿੱਛ ਕਰੇਗੀ SIT ਰਾਮ ਰਹੀਮ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ ਤੇ ਅੱਜ ਇੱਕ ਮਹੀਨੇ 'ਚ ਦੂਜੀ ਵਾਰ ਰਾਮ ਰਹੀਮ ਤੋਂ ਪੁੱਛਗਿੱਛ ਕਰਨ SIT ਸੋਨਾਰੀਆ ਜੇਲ੍ਹ ਜਾਵੇਗੀ ,9 ਨਵੰਬਰ ਨੂੰ ਵੀ SIT ਵੱਲੋਂ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਗਈ ਸੀ ਦੇਖੋ ਰਿਪੋਰਟ।
ਖ਼ਬਰਾਂ
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਹੋਰ ਵੇਖੋ




















