ਪੜਚੋਲ ਕਰੋ
Inspiring story | ਬਜ਼ੁਰਗ ਬੀਬੀਆਂ ਪਈਆਂ ਪੜਨੇ , ਸਿੱਖ ਲਏ ਨੇ ਦਸਤਖ਼ਤ ਕਰਨੇ
Inspiring story | ਬਜ਼ੁਰਗ ਬੀਬੀਆਂ ਪਈਆਂ ਪੜਨੇ , ਸਿੱਖ ਲਏ ਨੇ ਦਸਤਖ਼ਤ ਕਰਨੇ
ਸੰਗਰੂਰ ਦੇ ਪਿੰਡ ਥਲੇਸ 'ਚ ਬੁਜ਼ਰਗ ਮਹਿਲਾਵਾਂ ਪੜਨਾ ਲਿਖਣਾ ਸਿੱਖ ਰਹੀਆਂ ਨੇ, ਕੇਂਦਰ ਸਰਕਾਰ ਦੀ ਸਕੀਮ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਦੇ ਤਹਿਤ ਮਹਿਲਾਵਾਂ ਨੂੰ ਸਾਖ਼ਰ ਬਣਾਉਣ ਦਾ ਟੀਚਾ ਅਤੇ ਖ਼ਾਸ ਗੱਲ ਇਹ ਕਿ ਬੱਚੇ ਹੁਣ ਆਪਣੇ ਮਾਪਿਆਂ ਨੂੰ ਸਕੂਲ ਛੱਡਣ ਆ ਰਹੇ ਹਨ |
#Inspiringstory #Elderly #women #read #Sangrur #Punjabnews #BhagwantMann #CMMann #PMModi #abpsanjha
ਹੋਰ ਵੇਖੋ






















