ਪੜਚੋਲ ਕਰੋ
Punjab ‘ਚ ਅੱਜ ਨਹੀਂ ਖੁੱਲ੍ਹੇ School | ABP Sanjha
ਸਿੱਖਿਆ ਮਹਿਕਮੇ ਵੱਲੋਂ ਹਿਦਾਇਤਾਂ ਨਾ ਮਿਲਣ ਦੀ ਦਲੀਲ.ਪੰਜਾਬ ਸਰਕਾਰ ਸਕੂਲ ਖੋਲ੍ਹਣ ਦੀ ਦੇ ਚੁੱਕੀ ਹੈ ਇਜਾਜ਼ਤ,ਸਕੂਲ ਖੋਲ੍ਹਣ ਲਈ ਗਾਈਡਲਾਈਜ਼ ਵੀ ਹੋ ਚੁੱਕੀਆਂ ਨੇ ਜਾਰੀ .ਗ੍ਰਹਿ ਮੰਤਰਾਲੇ ਨੇ ਸੂਕਲ ਖੋਲ੍ਹਣ ਦਾ ਹੱਕ ਸੂਬਿਆਂ ਨੂੰ ਦਿੱਤਾ ਸੀ.ਕਈ ਸੂਬਿਆਂ ਦੇ ਵਿੱਚ ਖੁੱਲ੍ਹ ਚੁੱਕੇ ਨੇ ਸਕੂਲ.ਮਾਪਿਆਂ ਦੀ ਸਹਿਮਤੀ ਤੋਂ ਬਾਅਦ ਹੀ ਸਕੂਲ ਆ ਸਕਣਗੇ ਵਿਦਿਆਰਥੀ
ਹੋਰ ਵੇਖੋ






















