J&K ਦੇ ਪੁੰਛ ਦੇ ਸੁਰਨਕੋਟ 'ਚ ਐਨਕਾਊਂਟਰ, ਸੁਰੱਖਿਆ ਬਲਾਂ ਅਤੇ ਦਹਿਸਤਗਰਦਾਂ ਦਰਮਿਆਨ ਮੁਠਭੇੜ ਜਾਰੀ | Abp Sanjha
Continues below advertisement
ਜੰਮੂ ਅਕਸ਼ਮੀਰ ਦੇ ਪੁੰਛ 'ਚ ਵੱਡਾ ਐਨਕਾਊਂਟਰ ਹੋਇਆ ਹੈ 'ਤੇ ਸੁਰੱਖਿਆ ਬਲਾਂ ਅਤੇ ਦਹਿਸਤਗਰਦਾਂ ਦਰਮਿਆਨ ਮੁਠਭੇੜ ਜਾਰੀ ਹੈ ਸੁਰਨਕੋਟ ਇਲਾਕੇ 'ਚ ਇਹ ਅਪ੍ਰੇਸ਼ਨ ਲਗਾਤਾਰ ਜਾਰੀ ਹੈ ਤੇ ਦਹਿਸਤਗਰਦਾਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਹੈ ਦੇਖੋ ਰਿਪੋਰਟ।
Continues below advertisement