ਪੜਚੋਲ ਕਰੋ
"Punjab 'ਚ ਜਿਹੜੀ ਅਸੀ ਅੱਗ ਬਾਲੀ ਉੁਸਤੋਂ ਜਾਨ ਬਚਾਣ ਲਈ Harsimrat ਨੇ ਦਿੱਤਾ ਅਸਤੀਫਾ'
ਹਰਸਿਮਰਤ ਦੇ ਅਸਤੀਫੇ ਨਾਲ ਕਿਸਾਨ ਨਹੀਂ ਸੰਤੁਸ਼ਟ.ਕਿਸਾਨਾ ਨੇ ਕਿਹਾ ਕੀ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਦਿੱਤਾ ਅਸਤੀਫਾ ਤੇ ਸੁਖਬਾਰ 'ਤੇ ਨਿਸ਼ਾਨਾ ਲਾਉਂਦੀਆ ਕਿਹਾ 'ਸੁਖਬੀਰ ਬਾਦਲ ਜੀ ਬਹੁਤ ਦੇਰ ਹੋ ਚੁੱਕੀ'ਅਕਾਲੀ ਦਲ ਨੂੰ ਲੱਖਾਂ ਵਰਕਰ ਲੈਕੇ ਪਾਰਲੀਮੈਂਟ ਦਾ ਕਰਨਾ ਚਾਹੀਦਾ ਘਿਰਾਓ'ਹਰਸਿਮਰਤ ਦੇ ਅਸਤੀਫੇ ਦਾ ਹੁਣ ਕੋਈ ਫਾਇਦਾ ਨਹੀਂ'
ਖ਼ਬਰਾਂ
ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਹੋਰ ਵੇਖੋ






















