ਪੜਚੋਲ ਕਰੋ
ਕਿਸਾਨਾਂ ਅਤੇ ਕੇਂਦਰ ਦਰਮਿਆਨ 9ਵੇਂ ਗੇੜ ਦੀ ਬੈਠਕ ਬੇਸਿੱਟਾ
ਕਿਸਾਨਾਂ ਅਤੇ ਕੇਂਦਰ ਦਰਮਿਆਨ 9ਵੇਂ ਗੇੜ ਦੀ ਬੈਠਕ ਬੇਸਿੱਟਾ ਰਹੀ ਹੈ..ਅਗਲੀ ਬੈਠਕ 19 ਜਨਵਰੀ ਦੁਪਹਿਰ 12 ਵਜੇ ਹੋਵੇਗੀ,ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡਟੇ ਹੋਏ ਨੇ, ਅਗਲੀ ਮੀਟਿੰਗ ਵਿੱਚ MSP 'ਤੇ ਹੋਵੇ ਚਰਚਾ ਹੋਵੇ ਇਸ ਦੀ ਮੰਗ ਕਿਸਾਨਾਂ ਨੇ ਕੀਤੀ
ਹੋਰ ਵੇਖੋ






















