ਗਰਮੀ ਦੇ ਮੌਸਮ ਨੂੰ ਧਿਆਨ ਰੱਖ ਕਿਸਾਨਾਂ ਦੀ ਦਿੱਲੀ ਕੂਚ ਦੀਆਂ ਤਿਆਰੀਆਂ
ਏਬੀਪੀ ਸਾਂਝਾ
Updated at:
03 Mar 2021 09:40 PM (IST)
Download ABP Live App and Watch All Latest Videos
View In Appਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
ਬਦਲੇ ਮੌਸਮ ਨੂੰ ਦੇਖਦੇ ਅੰਦੋਲਨ ਦੀ ਤਿਆਰੀ ਵੀ ਬਦਲੀ
ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਬਦਲੇ ਪ੍ਰਬੰਧ
ਅੰਮ੍ਰਿਤਸਰ 'ਚ ਕਿਸਾਨਾਂ ਦਾ ਜਥਾ ਜਾਵੇਗਾ ਦਿੱਲੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਭੇਜੇਗੀ 8ਵਾਂ ਜਥਾ
5 ਮਾਰਚ ਨੂੰ ਸਵੇਰੇ ਅੰਮ੍ਰਿਤਸਰ ਤੋਂ ਹੋਵੇਗਾ ਰਵਾਨਾ
ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਬਣਨਗੇ ਜਥੇ ਦਾ ਹਿੱਸਾ
ਗਰਮੀ ਦੇ ਮੌਸਮ ਨੂੰ ਦੇਖਦੇ ਟਰਾਲੀਆਂ 'ਚ ਕੀਤੇ ਪ੍ਰਬੰਧ
ਗਰਮੀ ਤੋਂ ਬਚਣ ਲਈ ਕਿਸਾਨਾਂ ਵੱਲੋਂ ਵੱਖਰਾ ਉਪਰਾਲਾ
ਕੂਲਰ, ਪੱਖੇ ਤੇ ਮੱਛਰਦਾਨੀਆਂ ਦਾ ਇੰਤਜ਼ਾਮ ਕੀਤਾ ਗਿਆ