ਪੜਚੋਲ ਕਰੋ

FAZILKA | ਥਾਣੇ ਦੇ ਬਾਹਰ ਲੱਗੇ ਦੋ ਧਰਨੇ, ਇੱਕ ਨੇ ਕੀਤਾ ਗੇਟ ਦਾ ਰਾਹ ਬੰਦ ਤੇ ਦੂਜੇ ਨੇ ਫਲਾਈ ਓਵਰ ਥੱਲੇ ਲਾਇਆ ਧਰਨਾ|

ਫਾਜ਼ਿਲਕਾ ਦੇ ਸਦਰ ਥਾਣੇ ਦੀਆਂ ਤਸਵੀਰਾਂ ਨੇ l ਜਿੱਥੇ ਦੋ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਧਰਨਾ ਲਾ ਦਿੱਤਾ। ਇੱਕ ਧਿਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਾਉਂਦੇ ਹੋਏ ਸਦਰ ਥਾਣੇ ਦਾ ਗੇਟ ਦਾ ਰਾਹ ਬੰਦ ਕਰ ਦਿੱਤਾ ਗਿਆ l ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ I ਜਦਕਿ ਦੂਜੇ ਧਿਰ ਵੱਲੋਂ ਪੁਲਿਸ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ l ਮਾਮਲਾ ਉਸ ਵਕਤ ਤੂਲ ਫੜ ਗਿਆ ਜਦੋਂ ਇੱਕ ਧਿਰ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰ ਰਹੀ ਸੀ I ਜਦਕਿ ਦੂਜੀ ਧਿਰ ਦੇ ਆਗੂ ਵੱਲੋਂ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸੀ I ਤਾਂ ਆਪਸ ਦੇ ਵਿੱਚ ਦੋਨੋਂ ਧੀਰਾਂ ਭਿੜ ਗਈਆਂ ਤੇ ਥੱਪੜੋ ਥੱਪੜੀ ਹੋ ਗਏ I ਮੌਕੇ ਤੇ ਪੁਲਿਸ ਪਹੁੰਚੀ ਹੈ l ਜਿਨਾਂ ਵੱਲੋਂ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ l ਤੇ ਦੋਨਾਂ ਧਿਰਾਂ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਰਾਸ ਪਰਚਾ ਦਰਜ ਕੀਤਾ ਜਾ ਰਿਹਾ I #fazilka #fazilkanews #fighting #fight #protest

ਵੀਡੀਓਜ਼ ਖ਼ਬਰਾਂ

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਟਾਪ ਹੈਡਲਾਈਨ

Arvind Kejriwal , ਸਿਸੋਦੀਆ ਅਤੇ ਸੰਜੇ ਸਿੰਘ ਦੀਆਂ ਵਧੀਆਂ ਮੁਸ਼ਕਲਾਂ; ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਜਾਰੀ ਕੀਤਾ ਮਾਣਹਾਨੀ ਦਾ ਨੋਟਿਸ
Arvind Kejriwal , ਸਿਸੋਦੀਆ ਅਤੇ ਸੰਜੇ ਸਿੰਘ ਦੀਆਂ ਵਧੀਆਂ ਮੁਸ਼ਕਲਾਂ; ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਜਾਰੀ ਕੀਤਾ ਮਾਣਹਾਨੀ ਦਾ ਨੋਟਿਸ  
Blackout Mock Drill : ਸ਼ਾਮ ਹੁੰਦੇ ਹੀ ਵੱਜਣ ਲੱਗੇ ਸਾਇਰਨ , ਇਨ੍ਹਾਂ 6 ਜ਼ਿਲ੍ਹਿਆਂ 'ਚ 15 ਮਿੰਟ ਲਈ ਹੋਇਆ ਬਲੈਕਆਊਟ
Blackout Mock Drill : ਸ਼ਾਮ ਹੁੰਦੇ ਹੀ ਵੱਜਣ ਲੱਗੇ ਸਾਇਰਨ , ਇਨ੍ਹਾਂ 6 ਜ਼ਿਲ੍ਹਿਆਂ 'ਚ 15 ਮਿੰਟ ਲਈ ਹੋਇਆ ਬਲੈਕਆਊਟ
 Iran US War Update : ਹੋਰਮੁਜ਼ ਨੇੜੇ ਇੱਕ ਹੋਰ ਗੁਜਰਾਤੀ ਜਹਾਜ਼ 'ਤੇ ਹਮਲਾ; ਹੋਰਮੁਜ਼ ਸਟ੍ਰੇਟ 'ਚ ਡੁੱਬਿਆ ‘ਹਾਜੀ ਅਲੀ’ ,ਸਾਰੇ 14 ਚਾਲਕ ਦਲ ਦੇ ਮੈਂਬਰ ਸੁਰੱਖਿਅਤ
 Iran US War Update : ਹੋਰਮੁਜ਼ ਨੇੜੇ ਇੱਕ ਹੋਰ ਗੁਜਰਾਤੀ ਜਹਾਜ਼ 'ਤੇ ਹਮਲਾ; ਹੋਰਮੁਜ਼ ਸਟ੍ਰੇਟ 'ਚ ਡੁੱਬਿਆ ‘ਹਾਜੀ ਅਲੀ’ ,ਸਾਰੇ 14 ਚਾਲਕ ਦਲ ਦੇ ਮੈਂਬਰ ਸੁਰੱਖਿਅਤ
Yograj Singh ਵਿਵਾਦਾਂ 'ਚ ਘਿਰੇ, ਔਰਤਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ 'ਤੇ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ
Yograj Singh ਵਿਵਾਦਾਂ 'ਚ ਘਿਰੇ, ਔਰਤਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ 'ਤੇ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
EPFO New Update 2026 : ਹੁਣ PF ਲਈ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ, ਸਿਰਫ਼ ਇੱਕ ਕਲਿੱਕ ਨਾਲ ਹੋਵੇਗਾ ਕੰਮ, ਜਾਣੋ ਕੀ ਹੈ ਨਵਾਂ ਅਪਡੇਟ?
EPFO New Update 2026 : ਹੁਣ PF ਲਈ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ, ਸਿਰਫ਼ ਇੱਕ ਕਲਿੱਕ ਨਾਲ ਹੋਵੇਗਾ ਕੰਮ, ਜਾਣੋ ਕੀ ਹੈ ਨਵਾਂ ਅਪਡੇਟ?
Work From Home: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਹੁਣ ਹਫ਼ਤੇ 'ਚ 2 ਦਿਨ ਹੋਵੇਗਾ 'ਵਰਕ ਫਰਾਮ ਹੋਮ'; ਪ੍ਰਸ਼ਾਸਨ ਵੱਲੋਂ ਹੁਕਮ ਜਾਰੀ...
ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਹੁਣ ਹਫ਼ਤੇ 'ਚ 2 ਦਿਨ ਹੋਵੇਗਾ 'ਵਰਕ ਫਰਾਮ ਹੋਮ'; ਪ੍ਰਸ਼ਾਸਨ ਵੱਲੋਂ ਹੁਕਮ ਜਾਰੀ...
‘ਜੇਲ੍ਹ 'ਚ 30 ਵਾਰ ਕੱਪੜੇ ਉਤਾਰ ਕੇ ਕੀਤੀ ਮੇਰੀ ਚੈਕਿੰਗ’, ਅਦਾਕਾਰਾ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
‘ਜੇਲ੍ਹ 'ਚ 30 ਵਾਰ ਕੱਪੜੇ ਉਤਾਰ ਕੇ ਕੀਤੀ ਮੇਰੀ ਚੈਕਿੰਗ’, ਅਦਾਕਾਰਾ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
Viral Video : ਵਿਦਾਈ ਹੋ ਰਹੀ ਹੈ ਜਾਂ ਕਿਡਨੈਪ ? ਦਹਾੜਾਂ ਮਾਰ ਰੋਂਦੀ ਰਹੀ ਦੂਲਹਨ, ਵੀਡੀਓ ਹੋਈ ਵਾਇਰਲ
Viral Video : ਵਿਦਾਈ ਹੋ ਰਹੀ ਹੈ ਜਾਂ ਕਿਡਨੈਪ ? ਦਹਾੜਾਂ ਮਾਰ ਰੋਂਦੀ ਰਹੀ ਦੂਲਹਨ, ਵੀਡੀਓ ਹੋਈ ਵਾਇਰਲ
Punjab Holiday: ਪੰਜਾਬ 'ਚ ਮੰਗਲਵਾਰ ਨੂੰ ਹੋਏਗੀ ਸਰਕਾਰੀ ਛੁੱਟੀ ? ਜਾਣੋ ਕਿਉਂ ਉੱਠੀ ਮੰਗ; ਸਿਆਸੀ ਗਲਿਆਰੀਆਂ 'ਚ...
ਪੰਜਾਬ 'ਚ ਮੰਗਲਵਾਰ ਨੂੰ ਹੋਏਗੀ ਸਰਕਾਰੀ ਛੁੱਟੀ ? ਜਾਣੋ ਕਿਉਂ ਉੱਠੀ ਮੰਗ; ਸਿਆਸੀ ਗਲਿਆਰੀਆਂ 'ਚ...
 Dewas ਫੈਕਟਰੀ 'ਚ ਵੱਡਾ ਧਮਾਕਾ, ਕਈ ਲੋਕਾਂ ਦੀ ਮੌਤ ਤੇ ਕਈ ਲੋਕ ਝੁਲਸੇ , ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ
 Dewas ਫੈਕਟਰੀ 'ਚ ਵੱਡਾ ਧਮਾਕਾ, ਕਈ ਲੋਕਾਂ ਦੀ ਮੌਤ ਤੇ ਕਈ ਲੋਕ ਝੁਲਸੇ , ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ
Powerful Storm: ਕੁਦਰਤ ਦਾ ਕਹਿਰ, 'ਮੌਤ' ਬਣ ਕੇ ਆਇਆ 'ਤੂਫ਼ਾਨ'! ਘਰਾਂ ਦੀਆਂ ਉੱਡੀਆਂ ਛੱਤਾਂ ਅਤੇ ਦਰੱਖਤ ਡਿੱਗੇ: 96 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ...
ਕੁਦਰਤ ਦਾ ਕਹਿਰ, 'ਮੌਤ' ਬਣ ਕੇ ਆਇਆ 'ਤੂਫ਼ਾਨ'! ਘਰਾਂ ਦੀਆਂ ਉੱਡੀਆਂ ਛੱਤਾਂ ਅਤੇ ਦਰੱਖਤ ਡਿੱਗੇ: 96 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ...
SECR Recruitment 2026 : ਰੇਲਵੇ ’ਚ ਨੌਕਰੀ ਦਾ ਸ਼ਾਨਦਾਰ ਮੌਕਾ, 1191 ਅਸਾਮੀਆਂ ’ਤੇ ਭਰਤੀ; ਬਿਨਾਂ ਪ੍ਰੀਖਿਆ ਹੋਵੇਗੀ ਚੋਣ
SECR Recruitment 2026 : ਰੇਲਵੇ ’ਚ ਨੌਕਰੀ ਦਾ ਸ਼ਾਨਦਾਰ ਮੌਕਾ, 1191 ਅਸਾਮੀਆਂ ’ਤੇ ਭਰਤੀ; ਬਿਨਾਂ ਪ੍ਰੀਖਿਆ ਹੋਵੇਗੀ ਚੋਣ
Embed widget