Lok Sabha 'ਚ Harsimrat Kaur Badal ਦਾ ਧਮਾਕੇਦਾਰ ਭਾਸ਼ਣ ,ਖੇਤੀ ਕਾਨੂੰਨ ਮੁੱਦੇ 'ਤੇ ਸਰਕਾਰ ਖਿਲਾਫ਼ ਕੱਢੀ ਭੜਾਸ
Continues below advertisement
ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਲਾਏ ਨਿਸ਼ਾਨੇ
ਸਰਕਾਰ ਦੀ ਵਜ੍ਹਾ ਨਾਲ ਇਹ ਹੋਇਆ ਵੱਡਾ ਅੰਦੋਲਨ
ਸਰਕਾਰ ਦਾ ਅੜੀਅਲ ਰਵੱਈਆ ਦੇਸ਼ ਨੂੰ ਬਰਬਾਦ ਕਰੇਗਾ
ਦਿੱਲੀ ਦੀਆਂ ਸਰਹੱਦਾਂ 'ਤੇ ਬਜ਼ੁਰਗ ਵੀ ਬੈਠੇ ਹੋਏ
ਕਈ ਕਿਸਾਨ ਅੰਦੋਲਨ ਦੌਰਾਨ ਗਵਾ ਚੁੱਕੇ ਜਾਨਾਂ
ਕੈਪਟਨ ਨੇ ਪੈਰਵੀ ਕੀਤੀ ਹੁੰਦੀ ਤਾਂ ਕਿਸਾਨ ਸ਼ਹੀਦ ਨਾ ਹੁੰਦੇ
ਕਿਸਾਨ ਏ.ਕੇ-47, ਨਹੀਂ ਉਮੀਦ ਲੈ ਕੇ ਬੈਠੇ
ਤਿਰੰਗੇ ਦੇ ਲਈ ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਨੇ ਦਿੱਤੀ
26 ਜਨਵਰੀ ਦੀ ਹਿੰਸਾ ਰੋਕੀ ਜਾ ਸਕਦੀ ਸੀ : ਬਾਦਲ
ਸਾਡਾ ਦੇਸ਼ ਕਿਸਾਨਾਂ ਦੇ ਨਾਲ ਹੀ ਚੱਲਦਾ ਹੈ : ਬਾਦਲ
ਕਿਸਾਨਾਂ ਦੀਆਂ ਮੰਗਾਂ ਸਰਕਾਰ ਮੰਨੇ, ਉਹਨਾਂ ਦਾ ਹੱਕ ਦੇਵੇ
Continues below advertisement